Best Punjabi Attitude Whatsapp Status
Monday, July 30, 2018
Comment
Some Friends Like Punjabi Attitude Status in the Punjabi Language. For them, we provide Punjabi Attitude Status in the Punjabi Language
Best Punjabi Attitude Whatsapp Status
ਮੈਨੂੰ ਕਹਿੰਦੀ..ਜਦੋ ਮੈ ਵਿਦੇਸ਼ ਚਲੀ ਗਈ, ਮੈਨੂੰ ਯਾਦ ਕਰੇਗਾ ??ਮੈਂ ਕਿਹਾ ਕਮਲੀਏ .. ??ਅਸੀ ਤਾ ਕੱਟਾ ਵਿਕੇ ਤੇ ਰੋ ਪਈ ਦਾ ..ਤੂੰ ਤਾ ਫਿਰ ਵੀ ❤ਦਿਲ ਵਸਦੀ ਆ ....??
ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃
ਅਸੀ ਨਹੀ ਦਿਖਾਉਦੇ “Attitude” ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ…ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਤੂੰ ਸੜਦੀ ਆ ਤੇ ਸੜੀ ਜਾ……
ਸਾਡੀਆਂ ਗੱਲਾ ਹਮੇਸ਼ਾਂ ਪਿੱਠ ਪਿੱਛੇ ਹੀ ਹੋਣਗੀਆਂ..ਕਿਓ ਕਿ ਮੂੰਹ ਤੇ ਕਰਨ ਦੀ ਕੋਈ ਲੰਡੂ ਬੰਦਾ ਹਿੰਮਤ ਨਹੀਰੱਖਦਾ.
Best Punjabi Attitude Whatsapp Status
ਗਰੂਰ ਨੀ ਭੋਰਾ ਵੀ ਪਰ ਨੇਚਰ ਡਾਹਢੀ ਅਾਕੋੲੀ ਸਰਦਾਰੀ ਨੂੰ ਮੇਰੀ ਹਵਾ ਸਮਝੇ ਤਾਂ ਗਲਤੀ ਤੁਹਾਡੀ ਅਾ
Chamkile ਦੇ Record ਜਿਹਾ ਗਭਰੂ....ਖੜਕੇ ਵੀ Bada, ਨਾਲੇ ਰੜਕੇ V ਬੜਾ
🚨ਸ਼ਪਾਟਿਆਂ ਦੇ ਹੂਟਰਾਂ 📢📢 ਦੀ ਅਵਾਜ਼ ਕਿਥੇ ਸੁਣਦੀ , 😁ਪਿੰਡਾਂ ਵਾਲਿਆਂ 💪 ਦੇ ਜਦ ਬੰਬੂਕਾਟ ਬੋਲਦੇ ,✊💨
ਜੀਹਦੇ ਪਿੱਛੇ ਤੂੰ ਭੱਜੀ ਫਿਰਦੀ #BILLo ਉਹ ਸਾਡਾ ਚੇਲਾਲੱਗਦਾ..#ਯਾਰ 👬👬ਸਾਡੇ ਇੰਨੇ ਜਿੱਥੇ ਖੜ ਜਾਣ ਉੱਥੇ #ਮੇਲਾਲੱਗਦਾ,
ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰਹਲੇ ਵੈਲੀਆ ਚ ਬਹਿਣ ਜੋਗੇ ਹੋਏ ਨੀ਼
ਬਾਜ ਉੱਚੀਆਂ ਉਡਾਰੀਆ ਮਾਰਨ ਦੇ ਲਈ , ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ | ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ , ਕਦੇ ਗਿੱਦੜਾਂ ਦੀ ਨੀ ਪਰਵਾਹ ੨ਰਦੇ
Best Punjabi Attitude Whatsapp Status
Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ🔫
ਨਾ ਸ਼ੀਸ਼ੇ 🔲ਦਾ ਨਾ ਪੱਥਰ ਦਾ,ਦਿਲ ਰੱਖ਼ਿਆ ਰਬੜ ਦੀ ਗੇਂਦ🎾 ਵਰਗਾ,ਜੋ ਵੀ ਤੋੜਨ💔 ਦੀ ਕੋਸ਼ਿਸ਼ ਬੁੜਕ ਬੁੜਕ ਕੇ🤕 ਮੱਥੇ 'ਚ ਵੱਜੂ😂
ਅੜਬ ਜਿਹੇ ਸੁਭਾਅ, ਬਗਾਵਤੀ ਜਿਹੇ ਖੂਨ ਨੇ, ਅਾਪਣੇ ਅਸੂਲ ਸਾਡੇ ਅਾਪਣੇ ਕਾਨੂੰਨ ਨੇ .
ਹਾਕਾ ਮਾਰਦੇ 🌊ਤੂਫਾਨ ਨਾਲ ਖਹਿਣ ਨੂੰਹਜੇ ਹਨੇਰੀਅਾ💨 ਨਾ ਖਹਿਣ ਜੋਗੇ ਹੋੲੇ ਨੀ
ਜਿੱਦਾ 👆👉 ਦਾ ਸੁਭਾਅ ਸਾਡੇ ਓਦਾ ਦੇ ਹੀ ਕੰਮ ਨੇ 💪🙌 "georgia" , "times new roman" , serif;">ਨਾ ਹੀ ਜਿਗਰੇ 💓 ਨੇ ਮਾੜੇ 👎 ਨਾ ਹੀ ਰੇਸ਼ਮ ਦੇ ਚੰਮ ਨੇ 😘😊👌
3-4 #ਬੰਦਿਅਾਂ ਦਾ ਕੰਡਾ 😡 ਕੱਢਣਾ 🔫🔫ਬਾਹਲੀ 👆👉 ਕਿਸੇ ਨਾਲ ਲਾਗ ਡਾਟ 🙌 ਨੀ 😊
ਉਹਨੇ ਕਿਹਾ.. ..ਮੇਰੇ ਇਸ਼ਕ ਚ ਫਨਾਂ ਹੋ ਜਾਂਮੈ ਕਿਹਾ ਮੇਰੇ ਪੇਪਰ ਹੈ ਤੂੰ ਸਾਲੀਏ ਜਰਾਂ ਦਫ਼ਾ ਹੋ ਜਾਂ..
ਬੇਬੇ ਕਹਿੰਦੀ ਪੁੱਤ 🙇ਲੜਨਾ ਨਹੀ 🔪ਯਾਰ👬ਕਹਿੰਦੇਬਾਈ ਤੂੰ ਇੱਕ ਵਾਰੀ ਹਾਂ ਤਾਂ ਕਰ ਪਿੰਡ ਚ ਤਾਂ ਕੀਸਾਲੇ📔ਰਾਸ਼ਣ ਕਾਰਡ ਚ ਵੀ ਨਹੀ ਲੱਭਣੇ...
ਓ 😕ਕਮਲਿਆ ਦਿਲਾ💞 ਤੂ ਕੀ ਜਾਣੇ ਕਿਥੇ ਵਸਦੀ ਏ ਦੁਨੀਆ ,,ਮੂਹ☺ਤੇ ਜੀ ਜੀ ਤੇ ਪਿਛੋ ਕੀ ਕੀ ਜੁਗਤਾ😠 ਘੜਦੀ ਏ ਦੁਨੀਆ.🌎!!
ਕਹਿੰਦੇ ਪੰਗਾ ਤਾਂ ਪਾ ਲਈਏ, ਪਰ ਮੁੰਡੇ ਨੂੰ ਸਪੋਟ ਬਹੁਤ ਆ ਕਹਿੰਦੇ ਟਾਇਮ ⏰ਤਾਂ ਚੱਕ ਦੇਈਏ, ਪਰ ਓਦੇ ਲਿੰਕ 😎 ਵੀ ਬਹੁਤ ਆ✌💪
👉ਸਾਡਾ ਦੇਸੀਆਂ👨 ਦੇਸੀ ਏ ਸੁਭਾਅ ਕੁੜੀਏ👩👩,🙇 ਤੂੰ ਚੱਕ attitude ਖਸਮਾਂ ਨੂੰ ਖਾ ਕੁੜੀਏ👎👎👉ਸਾਨੂੰ ਪੈਂਡੂਆਂ 👳ਨੂੰ ਪਿੰਡ ਆ ਜੰਨਤ ਵਰਗਾ,🌒🌑👉 ਤੇਰੇ ਸ਼ਹਿਰ👎%#/ਦਾ ਕੀ ਸਾਨੂੰ ਦੱਸ ਭਾਅ ਕੁੜੀਏ..
ਤੇਰੀ ਸਹੇਲੀ ਦੀ ਅਾ ਬੀਬਾ ੲਿਹ ਜੁਬਾਨੀ
ਯਾਰ ਤੇਰੇ ਦੀ ਅਾ killer look ਨਾਲੇ ਅੱਥਰੀ ਅਾ ਚੜਦੀ ਜਵਾਨੀ...
👉🏻ਸ਼ੇਰ 🐅 ਜਿਡਾ ਦਿਲ 💝ਆ ਹੰਕਾਰ ਨਹਿਉ ਕਰੀਦਾਰੱਬ ਤੋ 🚀 ਬਗੈਰ ਨਹਿਉ 👆ਕਿਸੇਕੋਲੋ ਡਰੀਦਾ.
ਦਿਨ ਹੋਵੇ ਜਾ ਰਾਤ ਅਸੀਂ ਨਹੀ ਡਰਦੇ ,.....ਕਮਲੀਏ ਕਿਰਲੀ ਦੇਖ ਕੇ ਤੇਰੇ ਵਾਂਗੂਹਾਏ ਮੰਮੀ ਹਾਏ,ਮੰਮੀ ਨਹੀ ਕਰਦੇ?
ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ....
ਹੋ ਜਾਕੇ ਰੇਲੀਆਂ ਚ 🇮🇹 ਚੰਡੇਆ ਦੇ ਭਾਰ ਚੱਕੇ ਨੀਰੱਖੇ ਜਫੇਆਂ ਦੇ ਵਿੱਚ , 4 ਯਾਰ ਪੱਕੇ ਨੀ.. 🔫🔫



0 Response to "Best Punjabi Attitude Whatsapp Status "
Post a Comment