Best Punjabi True Lines Status

Best Punjabi True Lines Status

Here you can find Punjabi True lines and Motivational Status in the Punjabi language. Sachian Gallan, Status

Punjabi True Lines Status


punjabi true lines status

ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,ਪਰ ਯਕੀਨ ਕਰਿਓ ਜ਼ਿੰਦਗੀਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭਖੁਸ਼ ਹੋਣ......😃😊☺😉

ਜੋ ਇਨਸਾਨ ਤੁਹਾਡੇ ਪਿਆਰ ਨਾਲ ਤੁਹਾਡਾ ਨਹੀ ਹੋਈਆ ..ਓਹਨੂ ਰੱਬ ਕੋਲੋ ਦੂਆਵਾ ਕਰ ਕਰ ਮੰਗਣ ਦਾ ਵੀ ਕੋਈ ਫਾਈਦਾ ਨਹੀ

ਲਿਬੜਿਆ ਬੰਦਾ ਜਾਂ ਤਾਂ ਪਾਗਲ ਹੋ ਸਕਦਾਤੇ ਜਾਂ ਫਿਰ ਓਹ ਮਿਹਨਤੀ ਹੋਵੇਗਾਲਿਬੜ-ਲਿਬੜ ਕੇ ਮੁੜਕਾ ਵੇਚਣ ਵਾਲੇ ਨੂੰ ਹੀ ਪਤਾ ਹੁੰਦਾਂਮਿਹਨਤ ਦਾ ਪੈਸਾ ਕਿਹਨੂੰ ਕਹਿੰਦੇ ਨੇ..

Clock ⏱ਠੀਕ ਕਰਨ ਵਾਲੇ ਤਾਂ ਬਹੁਤ ਨੇ.ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ

ਇੰਨਾ ਹੰਕਾਰ ਵੀ ਨੀ ਚੰਗਾ ਦੋਸਤਾ ਪਿਆਰ ਨਾਲ ਮਸਲੇ ਸਵਾਰ ਹੁੰਦੇ ਨੇ ਜਾਨ ਤਾ ਕਈ ਲੈ ਲੈਦੇ ਯਾਰ ਬਣ ਕੇ ਪਰ ਜਾਨ ਦੇਣੇ ਵਾਲੇ ਘੱਟ ਯਾਰ ਹੁੰਦੇ

Punjabi True Lines Status

ੲਿਹ ਦੁਨੀਆਂ ਰੰਗ ਬਿਰੰਗੀ ਕੋਈ ਕਾਲਾ ਤੇ ਕੋਈ ਗੋਰਾ ਕਿਸੇ ਦਾ ਦਿਲ ਵੱਡਾ ਤੇ ਕਿਸੇ ਦਾ ਥੋੜਾ ਜਿਵੇਂ ਦੁਨੀਆਂ ਚੱਲਦੀ ਏਅਸੀ ਵੀ ਉਂਝ ਹੋ ਲਈ ਦਾਹੱਸਦੇ ਨਾ ਹੱਸ ਲੲੀਦਾ ਤੇ ਰੋਂਦੇ ਨਾਲ ਰੋ ਲੲੀਦਾ

🍃ਔਰਤ ਦੀ ਇੱਜ਼ਤ,,ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ...ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ🍃।||

ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ,ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ...

ਕਿਸੇ ਤੋ ਕਦੇ ਵੀ ਕੋਈ ਉਮੀਦ ਨਾ ਰੱਖੋ ਕਿਉਂਕਿ ਉਮੀਦ ਹਮੇਸ਼ਾ ਦਰਦ ਦਿੰਦੀ ਹੈ

ਨਾ ਰੱਖੋ ਨਰਾਜਗੀ ਦਿਲ ਦੇ ਵਿੱਚ ਦਿਲ ਨੂੰ ਸਾਫ ਕਰ ਦਿਓ 🤗ਜਿਸਦੇ ਬਿਨਾ ਲੱਗੇ ਖੁਦ ਨੂੰ ਅਧੂਰਾ ਬਿਹਤਰ ਹੈ ਉਸਨੂੰ ਮੁਆਫ ਕਰ ਦਿਓ

ਭਾਰਤ ਇੱਕ ਐਸਾ ਦੇਸ਼ ਹੈ ਜਿੱਥੇ ਟਰੈਫਿਕ ਲਾਈਟ ਨਾਲੋਂ ਜਿਆਦਾ ਲੋਕ ਬਿੱਲੀ ਨੂੰ ਦੇਖ ਕੇ ਰੁਕ ਜਾਂਦੇ ਨੇ|||

ਹਰ ਚੀਜ਼ ਕਿਸਮਤ ਤੇ ਛੱਡੀ ਜਾਵੇ„ ਤਾਂ„ਕਿਸਮਤ ਕੁੱਝ ਵੀ ਨਹੀ ਛੱਡਦੀ..

ਕਿਸੇ ਨੂੰ ਇਜਹਾਰ ਕਰਕੇ ਤਾ ਹਰ ਕੋਈ ਪਿਆਰ ਕਰ ਲੈਦਾ ਏ. . .,ਪਰ ਜੋ ਬਿਨਾ ਇਜਹਾਰ ਕੀਤੇ ਕੀਤਾ ਜਾਏ,ਉਹ ਹੂੰਦਾ ਐ..ਸਭ ਤੋ ਮਿਠਾਸ ਭਰਿਆ ਪਿਆਰ..

ਜਾਤਪਾਤ ਬਣਾਈ ੲਿਨਸਾਨਾਂ ਨੇਕੋਈ ਸੈਂਣੀ ਤੇ ਕੋਈ ਜੱਟ ਪਰ ੲਿਸ ਦੁਨੀਆਂ ਤੇ ਚੰਗੇ ਲੋਕਮਿਲਦੇ ਨੇ ਬਹੁਤ ਘੱਟ

ਲੋਕ ਰਿਸ਼ਤੇ ਬਣਾਉਣ ਚ'ਤੇ ਦਿਲ ਤੋੜਨ ਚ' ਬਹੁਤ ਜਲਦਬਾਜ਼ੀ ਕਰ ਜਾਂਦੇ ਨੇ

ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ„ ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ„ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲ੍ਹਾਂ„ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ„ਰਤਾ ਕੁ ਪੀੜ੍ਹ ਦੇ ਕੇ ਕੱਟ ਦਿੰਦਾ ਸੂਲੀ„ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ„ਸੁਣਿਆ ਕਦੇ ਨਾ ਮਿਲਦੀ ਪੱਤਣ„ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ„ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ„ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ„ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ„ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ..

ਸ਼ਤਰੰਜ ਦਾ ਇੱਕ ਨਿਯਮ ਬਹੁਤ ਹੀ ਵਧੀਆ ਹੈ ਕਿ ਚਾਲ ਕੋਈ ਵੀ ਚਲੋ ਪਰ ਆਪਣੇ ਨਾਲ ਵਾਲਿਆ ਨੂੰ ਨਹੀਂ ਮਾਰ ਸਕਦੇ ਕਾਸ਼ ਇਹ ਨਿਯਮ ਆਪਣੀ ਜ਼ਿੰਦਗੀ ਵਿੱਚ ਵੀ ਹੁੰਦਾ

ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿਚ ਪਾਵੇਕਿ ਜ਼ਰਾ ਖਾਕ ਦਾ ਤਾਂ ਇਮਤਿਹਾਨਾਂ ਨੂੰ ਤਰਸ ਜਾਵੇ

ਜਦੋਂ ਭਰੋਸਾ ਹੀ ਤੋੜ ਦਿੱਤਾ ਜਾਵੇ ਫਿਰ ਮਾਫ਼ੀ ਮੰਗਣ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਂਦਾ........

ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!...

ਇਨਸਾਨ ਜਿਨਾ ਮਰਜ਼ੀ ਸਿਆਣਾ ਹੋਵੇਕਿਤੋਂ ਨਾ ਕਿਤੋਂ ਤਾਂ ਧੋਖਾ ਖਾ ਹੀ ਜਾਂਦਾ ਏ

Punjabi True Lines Status

ਰਿਸ਼ਤਾ ਜਿਨਾਂ ਮਰਜ਼ੀ ਗੁੜਾ ਹੋਵੇਠੁਕਰੋਨ ਵਾਲਾ ਰਿਸ਼ਤੇ ਨੂੰ ਠੁਕਰਾ ਹੀ ਜਾਂਦਾ ਏ

ਮੇਰੇ ਚੰਗੇ ਵਕਤ ਨੇ ਦੁਨੀਆਂ ਨੂੰ ਦੱਸਿਆ ਹੈ ਕਿ ਮੈਂ ਕੀ ਹਾਂ...ਮੇਰੇ ਮਾੜੇ ਵਕਤ ਨੇ ਮੈਨੂੰ ਦੱਸਿਆ ਕਿ ਦੁਨੀਆਂ ਕੀ ਹੈ...

ਕਿਸੇ ਨੂੰ ਐਵੇਂ ਨਹੀ ਆਪਣਾ ਬਣਾੲਿਅਾ ਜਾਂਦਾ ੲਿੱਕ ਪਿਅਾਰ ਹੀ ਹੁੰਦਾ ਏ ਜਿਸ ਨਾਲ ਹੱਕ ਜਤਾੲਿਅਾ ਜਾਂਦਾ

ਬਹੁਤ ਹੀ ਅਾਸਾਨ ਹੈ ਕਿਸੇ ਜਮੀਨ ੳੁਪਰ ਮਕਾਨ ਪਾ ਲੈਣਾ ਦਿਲ ਵਿਚ ਜਗਾ ਬਣਾੳੁਣ ਲੲੀ ਜਿੰਦਗੀ ਗੁਜਰ ਜਾਦੀ ਹੈ

ਤਕਦੀਰ ਬਦਲ ਜਾਦੀ ਏ, ਜੇ ਜਿੰਦਗੀ ਦਾ ਕੋਈ ਮੱਕਸਦਹੋਵੇ..ਨਹੀ ਉੱਮਰ ਤਾਂ ਲੰਗ ਹੀ ਜਾਦੀ ਏ,ਤਕਦੀਰ ਨੂੰ ਇਲਜਾਮ ਦਿੰਦੇ - ਦਿੰਦੇ

ਵੱਡੇ ਲੋਕ ਗਰੀਬਾਂ ਨੂੰ ਘੱਟ ਹੀ ਪਸੰਦ ਕਰਦੇ ਨੇ
ਗਰੀਬਾਂ ਦਾ ਵੱਡੇਆਂ ਨਾਂ ਕੀਤਾ ਪਿਆਰ ਘੱਟ ਹੀ ਸਿਰੇ ਚੜਦੇ ਨੇ

ਅਕਲ ਕਿੰਨੀ ਵੀ ਤੇਜ ਹੋਵੇਪਰ ਕਿਸਮਤ ਤੋ ਬਿਨਾ ਕਦੇ ਨਹੀ ਜਿੱਤ ਸਕਦੀ।

ਕੁੱਝ ਲੋਕ ਵਿੱਛੜਦੇ ਨੇ ਤੇ ਕੁਝ ਲੋਕ ਮਿਲਦੇ ਨੇ ....ਪਰ ਇਕ ਗੱਲ ਪਤਾ ਲਗੀ ਕੇ ਸੱਚਾ ਪਿਆਰ ਹਮੇਸ਼ਾ ਵਿਛੜਦਾ ਏ✈ .....

ਕਰਮਾਂ ਨੂੰ ਫਲ ਲਗਦੇ ਨੇ ਕੁੱਝ ਨਹੀਂ ਮਿਲਦਾ wait ਨਾਲ ਸੜ-ਸੜ ਕੇ ਜਿਓਣਾ ਛੱਡ ਦਿਓ ਕੁੱਝ ਨਹੀਂ ਮਿਲਦਾ hate ਨਾਲ..

ਤਾਰੀਫ ਦੇ ਮੁਹਤਾਜ ਨਹੀ ਹੁੰਦੇ ਸੱਚੇ ਲੋਕ ਕਿਉਂਕਿ ਅਸਲੀ ਫੁੱਲਾਂ ਦੇ ਉਂਪਰ ਅਤਰ ਨਹੀ ਛਿੜ ਕਾਅਇਆ ਜਾਂਦਾ

ਮੈ ਕਿਸਮਤ ਦਾ ਸਭ ਤੋ ਚਹੇਤਾ ਖਿਡੌਣਾ ਹਾ,,ਜੋ ਮੈਨੂੰ ਰੋਜ਼ ਜੋੜਦੀ ਆ ਫਿਰ ਤੋੜਣ ਲਈ,,,,,


ਜੋ ਇਨਸਾਨ ਤੁਹਾਡੇ ਪਿਆਰ ❤ਨਾਲ ਤੁਹਾਡਾ ਨਹੀ ਹੋਈਆ ...❤✓.ਓਹਨੂ ਰੱਬ ਕੋਲੋ ਦੂਆਵਾ ਕਰ ਕਰ ਮੰਗਣ ਦਾ ਵੀ ਕੋਈ ਫਾਈਦਾ ਨਹੀ ..


' ਕਾਮਯਾਬ ਵਿਅਕਤੀ ਦੀ ਸਿਰਫ ਚਮਕ 💡 ਲੋਕਾਂ ਨੂੰ ਨਜ਼ਰ ਅਾੳੁਂਦੀ ਹੈ । ੳੁਸ ਨੇ ਕਿੰਨੇ ਹਨੇਰੇ ਦੇਖੇ ਹਨ ,ੲਿਹ ਕੋਈ ਨਹੀਂ ਜਾਣਦਾ ।'## 🏁🏁📝

ਕਿਸਮਤ ਸਬਦ ਚਲਾਕ ਤੇ ਠੱਗ ਲੋਕ ਦੂਸਰੇ ਲੋਕਾਂ ਨੂੰ ਠੱਗਣ ਲਈ ਵਰਤਦੇ ਹਨ ਤੇਂ ਭੋਲੇ ਲੋਕ ਇਹਨਾਂ ਦੀਆਂ ਗੱਲਾਂ ਵਿਚ ਆ ਜਾਦੇ ਹਨ ।ਕਮਜੋਰ ਅਤੇ ਬੁਜਦਿਲ ਲੋਕ ਵੀ ਕਿਸਮਤ ਸਬਦ ਵਰਤਦੇ ਹਨ।

0 Response to "Best Punjabi True Lines Status "

Post a Comment

Iklan Atas Artikel

Iklan Tengah Artikel 1

Iklan Tengah Artikel 2

Iklan Bawah Artikel