Top 100 Punjabi Sad Status
Friday, August 3, 2018
Comment
Now we provide Top 100 Punjabi Sad Status in Punjabi font and language. I hope You all Enjoy and forward to your friends on whatsapp and facebook. Punjabi Sad status for whatsapp.
ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ.
ਸਾਨੂੰ ਤੇਰਾ ਸਦਾ ਹੀ, ਖਿਆਲ ਸੋਹਣਾ ਆਉਂਦਾ ਏਤੇ ਤੈਨੂੰ ਬੱਸ ਸਾਡੇ ਨਾ’ ਨਰਾਜ਼ ਹੋਣਾ ਆਉਂਦਾ ਏ,ਵੇ ਬੁਝ ਗਏ ਜੇ ਅਸੀਂ, ਜੋਤ ਤੇਰੀ ਵੀ ਨਈਂ ਜੱਗਣੀ,ਕਿ ਸਾਡੇ ਵਾਲੀ ਗੱਲ ਤੈਨੂੰ ਸਾਡੇ ਚੋਂ ਹੀ ਲੱਭਣੀ.....
ਛੱਡ ਦਿਲਾ ਵਫਾ ਦੀ ੳੁਮੀਦ ਵੀ ਕਿੰਨਾ ਤੇ ਰੱਖਦਾ ੲੇਜਿਹਨਾ ਨੇ ਪਿਅਾਰ ਕਦੇ ਕਰਿਅਾ ੲੀ ਨੀ
ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,↓ ਨਹੀਂ ਤਾਂ ਖੇਡ👯 ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।।
ਜਜਬਾਤੀ ੲਿੰਨਸਾਨ ਨੂੰ ਜਜਬਾਤਾਂ ਨੇ ਮਾਰਿਅਾ,ਜਿੱਤੀ ਬਾਜੀ ਚ ੳੁਹਨਾਂ ਸਭ ਕੁਝ ਹਾਰਿਅਾ,ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾੲਿਅਾ ਸੀ,ਕਰ ਸਾਜ਼ਿਸਾਂ ਖੇਡੀ ਖੇਡ ਚ ੳੁਹ ਜਿੱਤ ਤਾਂ ਗੲੇ ਪਰ ੳੁਹਨਾਂ ਸੱਚਾ ਪਿਅਾਰ ਗਵਾੲਿਅਾ ਸੀ....Top 100 Punjabi Sad Status in Punjabi
ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਆ ? ਤਾਰਾ ਹਾਂਮੈਂ ਕਿਸੇ ਨੂੰ ਕੀ ਸਹਾਰਾ ਦੇਣਾ ਮੈਂ ਤਾਂ ਆਪ ਬੇਸਹਾਰਾ ਹਾਂ
ਪਤਾ ਨਹੀ ਕਿ ਅਜੇ ਕੀ ਜੁਲਮ ਬਾਕੀ ਰਹਿ ਗਿਆਮੈਂ ਸੁਣਿਆ ਕਿ ਉਹ ਹੁਣ ਫਿਰ ਮੇਰੀ ਜਿੰਦਗੀ ਦੀ ਦੁਆ ਮੰਗਣ ਲੱਗੇ ਆ॥
ਬਹੁਤ ਤਕਲੀਫ ਦਿੰਦੀਆ ਨੇ ਜਿੰਨਾਂ ਨੂੰ ਮੇਰੀਆਂ ਗੱਲਾਂ ,ਦੇਖਣਾ ਇੱਕ ਦਿਨ ਮੇਰੀ ਖਾਮੋਸ਼ੀ ਉਹਨਾਂ ਨੂੰ ਰਵਾ ਦੇਵੇਗੀ......
ਤੇਰੇ ਨਾਲ ਤਾਂ ਆਸਮਾਨ ਵੀ ਤਾਰਿਆਂ ਨਾਲ ਭਰਿਆ ਲਗਦਾ ਸੀ,ਤੇਰੇ ਬਿਨਾ ਜ਼ਮੀਨ ਤੇ ਆਸਮਾਨ ਦੋਨੋ ਸਾਫ਼ ਹੋ ਗਏ...ਤੇਰੇ ਨਾਲ ਤਾਂ ਮੇਰਾ ਬੁਝਿਆ ਹੋਇਆ #ਦੀਵਾ ਜਗਦਾ ਸੀਤੇਰੇ ਬਿਨਾ ਤਾਂ ਜਿਉਣ ਦੇ #ਸੁਪਨੇ ਵੀ ਸਾਰੇ ਰਾਖ਼ ਹੋ ਗਏ...ਤੇਰੇ ਨਾਲ ਤਾਂ ਵਾਂਗ ਪਾਣੀ ਦੇ ਦੁਨੀਆ ਚ ਵਗਦਾ ਸੀਤੇਰੇ ਬਿਨਾ ਤਾਂ ਉਹ #ਪਾਣੀ ਵਾਲੇ ਰਾਹ ਵੀ ਸਾਰੇ ਭਾਫ਼ ਹੋ ਗਏ...
ਵਹਿੰਦੇ ਹੋਏ #ਦਰਿਆ ਨੂੰ ਕੀ ਮੇੜੋਗਾ ਕੋਈ,ਟੁੱਟੇ ਹੋਏ #ਸ਼ੀਸ਼ੇ ਨੂੰ ਕੀ ਤੇੜੋਗਾ ਕੋਈਚੱਲ #ਯਾਰਾ ਫੇਰ ਇਕ ਵਾਰ #ਇਸ਼ਕ ਕਰਕੇ ਵੇਖਦੇ ਆਹੁਣ ਟੁੱਟੇ ਹੋਏ #ਦਿਲ ਦਾ ਕੀ ਤੇੜੋਗਾ ਕੋਈ...
ਉਸ ਨੇ ਜਾਂਦੀ ਜਾਂਦੀ ਨੇ ਕਿਹਾ ਤੇਰੇ ਵਰਗੇ ਤਾਂ ਬਹੁਤ ਮਿਲ ਜਾਣਗੇਮੈਂ ਵੀ ਹੱਸ ਕੇ ਪੁੱਛ ਹੀ ਲਿਆ ਮੇਰੇ ਵਰਗਾ ਈ ਕਿਉਂ ਚਾਹੀਦਾ ??
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ
ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ …..ਤੇਰੇ ਬਿਨ ਜੀ ਨਹੀਂ ਸਕਦਾ ਰੋਜ਼ ਕਹਿੰਦਾ ਸੀ।Top 100 Punjabi Sad Status in Punjabi
ਪਤਾ ਨਹੀ ਲੋਕ ਕਿੱਦਾ ਭੁੱਲਾ ਦਿੰਦੇ ਨੇ ਰੱਬਾ ਤੇਰੇਅਹਿਸਾਨਾ ਨੂੰ__ਸਾਡੇ ਤੋ ਤਾਂ ਤੇਰਾ ਬਣਾਇਆ ਇੱਕ ਇਨਸਾਨਨਹੀ ਭੁੱਲਾਇਆ ਜਾ ਰਿਹਾ…
ਤੈਨੂੰ ਹੀ ਸੀ ਮੈਂ ਪਿਆਰਕਰਦਾ _ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ _ਇੱਕ ਤੇਰੇ ਗਮ ਨੇ ਹੀ ਪਾਗਲਕਰਤਾ __ਨਹੀਂ ਤਾਂ ਹੱਸਣਾ ਮੈਨੂੰਵੀ ਆਉਦਾ ਸੀ__
ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ _ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ _ਕੋਈ ਨੀ ਦੇਖਦਾ ਦੀਪ ਦੇ ਹੰਝੂਆਂ ਨੂੰ__ ਇਹੀ ਸੋਚਕੇ asi ਹੁਣ ਰੋਣਾ ਹੀ ਛੱਡਤਾ.
ਅੱਜ ਫਿਰ ਕਿਸੇ ਦਰਦ ਨੇ ਸਿਰ ਉਠਾਇਆ ਏ ☆ਕੋਈ ਇਕ ਜਮਾਨੇ ਬਾਅਦ ਮੁੜ ਚੇਤੇ ਆਇਆ ਏ ☆ਕੈਸਾ ਸੰਜੋਗ ਏ ਇਹ ਕੁਦਰਤ ਦਾ ☆ਇਕ ਬੇਵਫਾ ਦੀਆ ਯਾਦਾ ਨੇ ਰਿਸ਼ਤਾ ਵਫ਼ਾ ਦਾ ਨਿਭਾਇਆ ਏ...
ਸਾਡੇ ਸੱਜਣ ਸਾਡੇ ਤੋ ਦੂਰ ਰਹਿ ਕੇਖੁਸ਼ ਨੇਉਹਨਾ ਦੀ ਖੁਸ਼ੀ ਲਈ ਜੇ ਏਨਾ ਵੀ ਨਾ ਤਾਮੇਰਾ ਪਿਆਰ ਕਿਸ ਕੰਮ ਦਾ
ਕਹਿੰਦੀ ਕਿੰਨਾ ਪਿਆਰ ਕਰਦਾ ਕੋਈ ਗਵਾਹਹੈ ਤੇਰੇ ਕੋਲਮੈ ਕਿਹਾ ਗਵਾਹ ਦੋ ਹੀ ਨੇਇਕ ਤਾਰੇ ਉਹ ਬੋਲ ਨਹੀ ਸਕਦੇਦੂਜਾ ਮੇਰਾ ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ
ਮੈਂ ਸ਼ਾਇਰੀ ਕਰਕੇ ਲੱਖਾਂ ਲੋਕਾਂ ਦਾ ਦਿਲ ਤਾਂ ਜਿੱਤ ਰਿਹਾਪਰ ਕਿਸੇ ਨੂੰ ਕੀ ਪਤਾ ਕਿ ਅੰਦਰੋ ਕਿੰਨਾ ਇਕੱਲਾ ਹਾਂ॥
ਪਤਾ ਨਹੀ ਕਿ ਅਜੇ ਕੀ ਜੁਲਮ ਬਾਕੀ ਰਹਿ ਗਿਆਮੈਂ ਸੁਣਿਆ ਕਿ ਉਹ ਹੁਣ ਫਿਰ ਮੇਰੀ ਜਿੰਦਗੀ ਦੀ ਦੁਆ ਮੰਗਣ ਲੱਗੇ ਆ
ਮੈਨੂੰ ਅਜਨਬੀ ਸ਼ਹਿਰ ਵਿੱਚ ਇੱਕ ਦੋਸਤ ਮਿਲਿਆਜਿਹਦਾ ਨਾਮ ਸੀ ਵਕਤਪਰ ਜਦ ਵੀ ਮਿਲਿਆ ਮਜਬੂਰ ਹੋ ਕੇ ਮਿਲਿਆ॥
ਮੇਰੇ ਲਈ ਆਪਣੇ Mom dad ਦੀ ਕਸਮ ਖਾ ਜਾਂਦੀ ਸੀ …ਕਮਲੀਏ ਮੇਨੂੰ ਨਹੀ ਤਾਂ …ਆਪਣੇ Mom Dad ਨੂੰ ਤਾਂ ਬਖਸ਼ ਦਿੰਦੀ…
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ,ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ ਮੈਂ ਪਤਾ ਨਹੀਂ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ
ਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ, ਤੂੰ ਸਾਨੂੰ ਤੜਫਾਉਣ ਲਈ, ਮੈਂ ਆਪਣਿਆ ਨੂੰ ਸੀ ਗੈਰ ਬਣਾਇਆ,ਬੱਸ ਇੱਕ ਤੈਨੂੰ ਪਾਉਣ ਲਈ।
ਤੇਰੀ ਵਫਾ ਯਾਦ ਅਾਵੇ ਅਸੀ ਹੋੲੀੲੇ ਮਾਲੋਮਾਲਤੇਰੀ ਬੇਵਫਾੲੀ ਕਰ ਜਾਦੀ ੲੇ ਕੰਗਾਲੲਿਹਨਾ ਦੋਹਾ ਦੇ ਵਿਚਾਲੇ ਟੰਗੇ ਰਹਿਣੇ ਅਾਤੇਰੀ ਯਾਦ ਦਿਅਾ ਰੰਗਾ ਵਿੱਚ ਰੰਗੇ ਰਹਿਣੇ ਅਾ..................
ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ
ਬੜਾ ਪਿਆਰ ਸੀ ਉਸ ਝੱਲੀ ਨਾਲ… ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ…ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ
ਤੇਰੇ ਤੋਂ ਬਾਅਦ ਕੌਣ ਬਣੂਗਾ ਹਮਦਰਦ ਮੇਰਾ..ਮੈਂ ਤੈਨੂੰ ਪਾਉਣ ਦੀ ਜਿਦ ਚ ਆਪਣੇ ਵੀ ਖੋ ਲਏ..!!
ਕਹਿੰਦੀ ਸੀ ਗਵਾਹ ਨੇ ਇਹ ਚੰਦ-ਸਿਤਾਰੇ....ਆਪਣੇ ਪਿਆਰ ਦੇ...ਉਹ ਜਾਣਦੀ ਸੀ...ਗਵਾਹੀ ਦੇਣ ..ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..
ਕਦੇ ਸਾਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ,
ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ
ਦਿਲ ਕਹਿੰਦਾ ਮੈਨੂੰ ਪਹਿਲਾ ਹੀ ਦੁੱਖ ਬਥੇਰੇ ਨੇਮੈਂ ਕਿਹਾ ਕਿਹੜੇ ਕਿਸੇ ਨੇ ਖਰੀਦ ਕੇ ਦਿੱਤੇ ਨੇ ਤੂੰ ਆਪ ਹੀ ਸਹੇੜੇ ਨੇ ........
ਕਮਜ਼ੋਰ ਲਮਹੇ ਚ ਅਕਸਰ ਮੈਂ ਆਪਣੇ ਹਾਲਾਤ ਲਿਖ ਜਾਂਦਾ ਹਾਂ.....ਕਿਸੇ ਨੂੰ ਪਤਾ ਵੀ ਨੀ ਲੱਗਣ ਦਿੰਦਾ ਸਭ ਨੂੰ ਹਸਾ ਕੇ ਮੈਂ ਕੱਲਾ ਖਾਮੋਸ਼ੀ ਨਾਲ ਰੋ ਲੈਂਦਾ ਹਾਂ....
ਪਿਅਾਰ ਤੇਰਾ ਵਾਂਗ ਪਾਣੀ ਤੇ ਲੀਕਾਂ ਨੇ ਪਰਦੇਸ ਜਾ ਕੇ ਭੁੱਲ ਜਾਣ ਵਾਲੀੲੇ ਸਾਨੂੰ ਤੇਰੀਅਾ ਉਡੀਕਾਂ ਨੇ 💝💝 💝💝
ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲਗਿਆ ਹੈ ?”ਤਾ ਜਵਾਬ ਆਇਆ “ਪਹਿਲਾ ਤੇਰਾ ਕਦੋ ਸੀ ਮੈਂ
ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..? ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ ਆਇਆ ਤਾ ਦੱਸਾਗੇ, ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,ਉਥੇ ਖੜੇ ਨੇ ਰੁੱਖ ਗਵਾਹ ਬਣਕੇ
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ
ਹਰ ਰੋਜ਼ ਸਵੇਰੇ ੳੁਠਦੇ ਹੀ ਸੋਚਦੀ ਅਜ ਤੈਨੂੰ ਭੁਲ ਹੀ ਗੲੀ...ਪਰ ਤੈਨੂੰ ਭੁਲਣ ਦਾ ਕਹਿ ਕਿੰਨੀ ਵਾਰ ਯਾਦ ਕੀਤਾ ੲਿਹ ਤਾਂ ਸੋਚਿਅਾ ਹੀ ਨੲੀ...
ਟੁੱਟਿਆ ਹੋਇਆ ਫਰਸ਼ ਤੇ #ਗੁਲਾਬ ਮੇਰਾ ਸੀ,,,ਮੁਰਝਾਏ ਹੋੲੇ ਗੁਲਾਬਾਂ ਦਾ ਓੁਹ #ਬਾਗ ਮੇਰਾ ਸੀ,,,ਲੱਖਾਂ ਦੇ ਵਿਚੋਂ ਜਿਹੜਾ ੲਿੱਕ ਪੂਰਾ ਨਾ ਹੋਇਆ,,,ਬਦ-ਕਿਸਮਤੀ ਦੇ ਨਾਲ ਓੁਹ #ਖਵਾਬ ਮੇਰਾ ਸੀ ..
ਮੈਂ ਰੋਵਾਂ ਤਾਂ ਰੋਵਾਂ ਵੀ ਕਿਸਤੇਆਪਣੇ ਦਿਲ ਦੀ ਲਾਸ਼ ਤੇਜਾਂ ਤੇਰੀ ਹਰ ਗੱਲਬਾਤ ਤੇ॥
ਤੂੰ ਮੇਰੀ ਮੁਹੱਬਤ ਅਜਮਾਕੇ ਤਾਂ ਦੇਖਅਸੀ ਜਿੰਦਗੀ ਤੋਂ ਹਾਰ ਜਾਂਵਾਗੇ ਪਰ ਮੁਹੱਬਤ ਤੋਂ ਨਹੀ ਹਾਰਦੇ॥
ਵਹਿੰਦੇ ਹੋਏ #ਦਰਿਆ ਨੂੰ ਕੀ ਮੋੜੇਗਾ ਕੋਈ,ਟੁੱਟੇ ਹੋਏ #ਸ਼ੀਸ਼ੇ ਨੂੰ ਕੀ ਤੋੜੇਗਾ ਕੋਈਚੱਲ #ਯਾਰਾ ਫੇਰ ਇਕ ਵਾਰ #ਇਸ਼ਕ ਕਰਕੇ ਵੇਖਦੇ ਆਹੁਣ ਟੁੱਟੇ ਹੋਏ #ਦਿਲ ਦਾ ਕੀ ਤੋੜੇਗਾ ਕੋਈ...
ਜਿਵੇਂ ਸਵੇਰ ਹੋਣ ਤੇ #ਤਾਰੇ ਬਦਲ ਜਾਂਦੇ ਨੇਉਵੇਂ ਰੁੱਤ ਆਉਣ ਤੇ ਨਜ਼ਾਰੇ ਬਦਲ ਜਾਂਦੇ ਨੇ,
ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ :
ਮੇਰੀ ਐਸੀ ਕੋਈ ਸ਼ਿਕਾਇਤ ਨਹੀ ਕਿ ਕੋਈ ਮੈਨੂੰ ਪਿਆਰ ਕਰੇਪਰ ਰੱਬ ਨੇ ਮੈਨੂੰ ਸਭ ਨਾਲ ਪਿਆਰ ਕਰਨ ਵਾਲਾ ਦਿਲ ਦਿੱਤਾ॥
ਪਿਅਾਰ ਤੇਰਾ ਵਾਗ ਪਾਣੀ ਤੇ ਲੀਕਾ ਨੇਪਰਦੇਸ ਜਾ ਕੇ ਭੁੱਲ ਜਾਣ ਵਾਲੀੲੇ ਸਾਨੂੰ ਤੇਰੀਅਾ ੳੁਡੀਕਾ ਨੇ
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ,, .ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ---
ਦਿਲ ਕਹਿੰਦਾ ਮੈਨੂੰ ਪਹਿਲਾ ਹੀ ਦੁੱਖ ਵਥੇਰੇ ਨੇਮੈਂ ਕਿਹਾ ਕਿਹੜੇ ਕਿਸੇ ਨੇ ਖਰੀਦ ਕੇ ਦਿੱਤੇ ਨੇ ਤੂੰ ਆਪ ਹੀ ਸਹੇੜੇ ਨੇ
ਅੱਜ ਇਸ ਦਰਦ ਨੂੰ ਵੀਆਪਣੇ ਦਿਲ ਚਵਸਾ ਲੈਣ ਦਿਓ . . - - - - - - - - -ਕੱਲ ਨੂੰ ਕੋਈਇਹ ਨਾ ਕਹੇਕਿ ਕੋਈਮੇਰੇ ਘਰ ਤੋਂਨਿਰਾਸ਼ ਪਰਤਿਆ ਸੀ .
ਕਮਜ਼ੋਰ ਲਮਹੇ ਚ ਅਕਸਰ ਮੈਂ ਆਪਣੇ ਹਾਲਾਤ ਲਿਖ ਜਾਂਦਾ ਹਾਂ.....ਕਿਸੇ ਨੂੰ ਪਤਾ ਵੀ ਨੀ ਲੱਗਣ ਦਿੰਦਾ ਸਭ ਨੂੰ ਹਸਾ ਕੇ ਮੈਂ ਕੱਲਾ ਖਾਮੋਸ਼ੀ ਨਾਲ ਰੋ ਲੈਂਦਾ ਹਾਂ....
ਯਾਰਾ ਦਿਲਦਾਰਾ ਘੁੱਟ ਸਬਰਾਂ ਦਾ ਪੀ ਲੈਣਾਤੇਰੇ ਬਿਨਾਂ ਤੂੰ ਹੀ ਦਸਜਾ ਅਸੀਂ ਜੀਅ ਕੇ ਵੀ ਲੈਣਾ
ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉ ਨਾ ਹੋਵੇ
ਛੱਡ ਦਿੱਤਾ ਸੋਚਣਾ ਉਸ ਲਈ ਉਹ ਮੇਰਾ ਹੁਣ Past ਬਣ ਕੇ ਰਿਹ ਗਈ ਆPast ਕਦੇ FuTure ਨਾ ਬਣਦਾ ਇਹ ਗੱਲ English ਵਾਲੀ ਮੈਡਮ ਕਹਿਦੀ ਆ.
ਦਿਲ ਨੇ ਪਤਾ ਨੀ ਫਿਰ ਵੀ ਉਸਨੂੰ ਹੀ ਕਿਉ ਚੁਣਿਆਖੁਦ ਨੂੰ ਬਰਬਾਦ ਕਰਨ ਦੇ ਅਨੇਕਾ ਹੀ ਰਾਹ ਸੀ ...
ਮਾਫ🙏 ਕਰੀ ਰੱਬਾ ਦਿਲ💔ਜੇ ਕਿਸੇ😥ਦਾ ਦੁਖਾਇਆ ਹੋਵੇ,ਦੇਦੀ ਮੇਰੇ 🙇ਹਿੱਸੇ ਦੇ ਸੁੱਖ,ਜਿਸ ਦੀ ਅੱਖ'ਚ'ਮੇਰੇ ਕਰਕੇ ਹੰਝੂ😢ਆਇਆ ਹੋਵੇ....😞 —
ਜਦੋਂ ਇਕ ਰਿਸ਼ਤੇ ਵਿੱਚ ਕਿਸੇ ਤੀਸਰੇ ਦਾ ਜਿਕਰ ਹੋਣ ਲੱਗ ਪਏ ਤਾਂ,ਸੱਚਾ ਪਿਆਰ ਕਰਨ ਵਾਲਾ ਜਿਓਦੇ ਜੀਅ ਮਰਨ ਲੱਗ ਜਾਂਦਾ ਹੈ.........
ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ....
ਸੱਜਣ ਛੱਡ ਜਾਂਦੇ ਨੇ ਗੱਲਾਂ ਚਾਰ ਕਰਕੇ,,,,,ਕੀ ਕਰਣਾ ਏ ਦਿਲਾਂ ਪਿਆਰ ਕਰਕੇ
ਕਹਿੰਦਾ ਸੀ ਗਵਾਹ ਨੇ ਇਹ ਚੰਦ-ਸਿਤਾਰੇ....ਆਪਣੇ ਪਿਆਰ ਦੇ...ਉਹ ਜਾਣਦਾ ਸੀ...ਗਵਾਹੀ ਦੇਣ ..ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..
ਬੜੀਆਂ ਤਬਦੀਲੀਆਂ ਲਿਆਦੀਆਂ ਆਪਣੇ ਆਪ ਵਿੱਚ..ਪਰ ਤੈਨੂੰ ਯਾਦ ਕਰਨ ਦੀ ਆਦਤ ਅਜੇ ਵੀ ਬਾਕੀ ਏ...!!!.
ਸਾਨੂੰ ਛੱਡਣ ਦੀ ਕੋਈਬਜਾਇ ਤਾਂ ਦੱਸ ਦਿੰਦਾਮੇਰੇ ਨਾਲ ਨਰਾਜ ਸੀਜਾਂ ਫਿਰ ਮੇਰੇ ਵਰਗੇ ਹਜਾਰ ਸੀ
ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ🏃🏻...ਅੱਖੀਆਂ 👀ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ...
ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ,ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ,ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ,ਤੇਰੇ ਜਖਮ ਢੱਕਣ ਦੇ ਕੰਮ ਆਊਗਾ... !!!! ।।
°•°•° ਕਿਵੇਂ ਖ਼ਤਮ ਕਰਾਂ ਆਪਣਾ ਰਿਸ਼ਤਾ ਓਹਦੇ ਨਾਲ,,,,ਜਿਸ ਨੂੰ ਸਿਰਫ਼ ਮਹਿਸੂਸ ਕਰਨ ਨਾਲ ਸਾਰੀ ਦੁਨੀਆ ਭੁਲ ਜਾਂਦੀ ਹੈ,,,, °•°•° !!!!!
ਰੱਬ ਨਾਂ ਕਰੇਕਿਸੇ ਦਾ ਯਾਰ ਵਿਛੜੇਜੁਦਾਈ ਦਾ ਦਰਦਮੋਤ ਤੋਂ ਵੀ ਪੈੜਾਂ
?ਮਰਨ ਬਾਅਦ ਜਦੋਂ ਲੱਗੇ ਮੈਨੂੰ ਫੂਕਣ ਤਾਂ ਆਵਾਜ਼ ਇਹ ਆਈ ,,ਇਹ ਸਾਰੀ ਉਮਰ ਜਲਿਆ ਏ ♨ਜਲਾਇਆ ਨਹੀਂ ਜਾ ਸਕਦਾ..
ਲਿਖ ਲਿਖ ਸ਼ਾਇਰੀ ਤੈਨੂੰ ਮਸ਼ਹੂਰ ਕਰ ਦੇਣਾ,ਖੁਦ ਮੈਂ #ਬਦਨਾਮ ਹੀ ਰਹਿਣਾ,ਤੈਨੂੰ ਦਿਖਾ ਕੇ ਰਾਹ ਸਵਰਗਾਂ ਦਾ,ਖੁਦ ਨਰਕਾਂ ਦੇ ਰਾਹ ਪੈ ਜਾਣਾ...😂
ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ… ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ…
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
😲ਕਿੰਨਾ ਮੁਸ਼ਕਿਲ ਹੁੰਦਾ ਏ,ਇਹਨਾਂ ਅੱਖੀਆਂ ਦੇ ਵਿੱਚ ਆਏ 😭ਕੋਸੇ-ਕੋਸੇ ਹੰਝੂਆਂ😭 ਨੂੰ ਛੁਪਾਉਣਾ🙈
ਆਦਤ ਬਣ ਗੀ ਤੂੰਮੇਰੀਪਰ ਅਾਦਤ ਨੂੰਭੁਲਣਾ ਬਹੁਤ ਅੳੁਖਾ ਹੈ
ਸੁਣ ਰੱਬਾ ਬੇਦਰਦਾ ੳੁੲੇਦਸੱ ਕਿਨੇ ਦੁੱਖ ਬਾਕੀ ਨੇ ਮੇਰੇ
ਸਾਡੇ ਕੋਲ ਤਾਂ ਯਾਦਾ ਤੇਰੀਅਾਰੱਬ ਨੂੰ ਕਰੀੲੇ ਫਰਿਅਾਦਾ ਤੇਰੀਅਾੳੁਹ ਵੀ ਨੀ ਸੁਣਦਾਤੂੰ ਵੀ ਨੀ ਸੁੱਣਦੀਦਸ ਕਿਸ ਨੂੰ ਦਰਦ ਸਣਾੲੀੲੇ ਨੇਦਿਲ ਕਰਦਾ ਦੇ ੲੇ ਦੁਨੀਅਾ ਤੋ ਤੁਰ ਜਾੲਿੲੇ ਨੀ
ਤੂੰ ਰਿਸ਼ਤਾ ਤੋੜਨ ਦਾ ਜ਼ਿਕਰ ਨਾ ਕਰੀਂ,ਅਸੀਂ ਲੋਕਾਂ ਨੂੰ ਕਹਿ ਦਵਾਂਗੇ ਓਹਨੂੰ ਫੁਰਸਤ ਨਹੀਂ ਮਿਲਦੀ
ਉਸਨੂੰ ਵਿਛੜਨ ਦੇ ਵਖਤ ਪੁੱਛ ਲਿਆ ਮੈ ਤੁਸੀ ਕਿਸੇ ਹੋਰ ਦੇ ਹੋ ਰਹੇ ਹੋ,,,ਤਾ ਜਵਾਬ ਮਿਲਿਆਂ ਤੇਰੀ ਹੋਈ ਵੀ ਕਦੋ ਸੀ.....!!
ਤਰਲੇ Maar k ਜਿੱਥੇ Pyaar ਪਾਇਆ,,,,ਓਥੇ ਪਿਆਰ ਪਾਉਣ Da Ki ਫਾਇਦਾ,,,,,,,ਜਿਸ Dil ਉੱਤੇ ਸਾਡਾ ਨਾਮ ਨਾ Howe,,,,,,,ਓਥੇ ਸਾਡਾ ਹੱਕ ਜਤਾਉਣ Da Ki ਫਾਇਦਾ,,,....
ਤੁਸੀਂ ਵੀ ਉਸ ਦੀਆਂ ਗੱਲਾਂ 'ਚ ਆ ਗਏ, ਹੱਦ ਹੋ ਗਈਉਹ ਜੰਗਲ ਫੂਕ ਦਿੰਦਾ ਹੈ ਅਗਰਬੱਤੀ ਜਲਾ ਕੇ
ਤੇਰੀ ਜਾਦੂਗਰੀ ਦਾ ਸ਼ਹਿਰ ਵਿਚ ਚਰਚਾ ਬੜਾ ਹੈਤੂੰ ਰੱਖ ਦਿੰਦਾ ਹੈਂ ਹਰ ਇਕ ਲਹਿਰ ਨੂੰ ਰੇਤਾ ਬਣਾ ਕੇ
ਤੂੰ ਆਪਣੀ ਪਿਆਸ ਦੇ ਟੁਕੜੇ ਹੀ ਕਿਉ ਂ ਨੀ ਜੋੜ ਲੈਂਦਾਕੀ ਮੁੜ ਮੁੜ ਦੇਖਦਾ ਹੈਂ ਪਾਣੀਆਂ ਵਿਚ ਲੀਕ ਪਾ ਕੇ
ਕਹਿੰਦਾ ਸੀ ਗਵਾਹ ਨੇ ਇਹ ਚੰਦ-ਸਿਤਾਰੇ....ਆਪਣੇ ਪਿਆਰ ਦੇ...ਉਹ ਜਾਣਦਾ ਸੀ...ਗਵਾਹੀ ਦੇਣ ..ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..
ਤੂੰ ਨੀਵੇਂ ਪਸੰਦ ਨਹੀਂ ਕਰਦੀ,,,,ਤੇ ਉਚਿੱਆਂ ਨਾਲ ਸਾਡੀ ਨਹੀਂ ਬਣਦੀ....
ਇੱਕੋ ਗੱਲ ਹੀ ਦੇਰ ਤੱਕ ਰਵਾਂਉਦੀ ਰਹੀਖੁਸ਼ੀ ਵਿਚ ਵੀ ਅੱਖ ਹੰਝੂ ਵਹਾਉਂਦੀ ਰਹੀਕੋਈ ਖੋਹ ਕੇ ਮਿਲ ਗਿਆ ਕੋਈ ਮਿਲ ਕੇ ਖੋਹ ਗਿਆਜਿੰਦਗੀ ਬਸ ਇੰਝ ਹੀ ਅਜ਼ਮਾਉਦੀ ਰਹੀ....
ਅਸੀ ਮੁੱਕ ਦੇ ਮੁਕ ਚੱਲੇਮੁਕੇ ਨਾ ਤੇਰੇ ਲਾਰੇ
ਉਹ ਰੱਬਾ ਮੇਰਿਆ ਮੇਰੇ ਤੇ ਇੱਕ ਅਹਿਸਾਨ ਕਰਦੇਉਹਨਾਂ ਦੇ ਦਿਲ ਦੇ ਪੂਰੇ ਸਾਰੇ ਅਰਮਾਨ ਕਰਦੇਉਹਨਾਂ ਦੀ ਖੁਸੀ ਲਈ ਜੇ ਕਿਸੇ ਦੀ ਜਾਨ ਚਾਹੀਦੀਤਾਂ ਦੇਰ ਨਾ ਕਰ ਮੈਨੂੰ ਹੁਣੇ ਬੇਜ਼ਾਨ ਕਰਦੇ...
ਇੱਕੋ ਗੱਲ ਹੀ ਦੇਰ ਤੱਕ ਰਵਾਂਉਦੀ ਰਹੀਖੁਸ਼ੀ ਵਿਚ ਵੀ ਅੱਖ ਹੰਝੂ ਵਹਾਉਂਦੀ ਰਹੀਕੋਈ ਖੋਹ ਕੇ ਮਿਲ ਗਿਆ ਕੋਈ ਮਿਲ ਕੇ ਖੋਹ ਗਿਆਜਿੰਦਗੀ ਬਸ ਇੰਝ ਹੀ ਅਜ਼ਮਾਉਦੀ ਰਹੀ....
ਉਹ ਰੱਬਾ ਮੇਰਿਆ ਮੇਰੇ ਤੇ ਇੱਕ ਅਹਿਸਾਨ ਕਰਦੇਉਹਨਾਂ ਦੇ ਦਿਲ ਦੇ ਪੂਰੇ ਸਾਰੇ ਅਰਮਾਨ ਕਰਦੇਉਹਨਾਂ ਦੀ ਖੁਸੀ ਲਈ ਜੇ ਕਿਸੇ ਦੀ ਜਾਨ ਚਾਹੀਦੀਤਾਂ ਦੇਰ ਨਾ ਕਰ ਮੈਨੂੰ ਹੁਣੇ ਬੇਜ਼ਾਨ ਕਰਦੇ...
ਅਸੀ ਸਾਫ਼ ਦਿਲ ਦੇ ਹਾਂ ਸਾਡਾ ਕੋਈ ਰਾਜ਼ ਨਹੀ,ਤੇਰੇ ਵਾਂਗੂੰ ਸੱਜਣਾ ਅਸੀ ਧੋਖੇਬਾਜ਼ ਨਹੀ.......
ਸਾਰਾ ਕੁੱਛ ਨਹੀਂ ਮਿਲਦਾ ਜ਼ਿੰਦਗੀ ਵਿਚਕਿਸੇ ਦੀ 'ਕਾਸ਼' ਤੇ ਕਿਸੇ ਦੀ 'ਜੇ' ਰਹਿ ਹੀ ਜਾਂਦੀ !!
ਕਮਾਲ ਦੀ ਮੁਹੱਬਤ ਸੀ ੳੁਸਦੀ ਮੇਰੇ ਨਾਲਅਚਾਨਕ ਹੀ ਸੁਰੂ ਹੋੲੀ ਤੇ ਬਿਨਾ ਦੱਸੇ ਹੀ ਖਤਮ ਹੋ ਗੲੀ
ਸਾਡੇ ਨਾਲ ਬੀਤਾੲੇ ਹੋੲੇ ਵਕਤ ਦੀਅਾ ਕੁਝ ਯਾਦਾ ਯਾਦ ਰੱਖੀਕਿੳੁਕੀ ੲਿਕ ਦਿਨ ਵਕਤ ਤਾ ਯਾਦ ਅਾੳੁਗਾ ਪਰਨਾ ਅਸੀ ਤੇ ਨਾ ਹੀ ਵਕਤ ਕਦੇ ਮੁੜ ਕੇ ਵਾਪਿਸ ਨਹੀ ਅਾੳੁਣੇ 💝💝💝💝💝ਗਿੱਲ
ਨਾ ਮੈ ਮੁੱਕਿਅਾ ਨਾ ਮੇਰੇ ਦੁੱਖਪਤਾ ਨਹੀ ਰੱਬ ਮੇਰੇ ਤੋਕਿ ਚਾਹਦਾ
ਗੋਰੇ ਗਲ਼ ਵਿੱਚ ਗਾਨੀ ਤੇਰੇ ਯਾਰ ਦੀ ਨਿਸ਼ਾਨੀ,ਅੱਗ ਦਿਲ ਵਿੱਚ ਲਾਉਂਦੀ ਏ ਕਿ ਨਹੀਂ . ਨਵੇਂ ਯਾਰ ਦੀ ਬੁੱਕਲ ਵਿੱਚ ਸੋਹਣੀਏ, ਸਾਡੀ ਯਾਦ ਦੱਸੀਂ ਆਉਂਦੀ ਏ ਕਿ ਨਹੀਂ.
ਮੋਤ ਨੇ ਵੀ ਮੈਨੂੰ ਅਲਵਿਦਾਕਹਿ ਦਿੱਤਾ ਕਹਿੰਦੀ ਜਾਜੀਅ ਜਾ ਕੇ ਧਰਤੀ ਤੇ ਹਲੇਤੇਰੇ ਕਰਮਾ ਚ ਦੁੱਖ ਹੋਰ ਵੱਡੇ😊😊😊😊😊😊
ਹਜਾਰ ਕੋਸਿਸਾ ਕਰ ਲਵਾ busy ਰਹਿਣ ਦੀਆਪਰ ਉਹ ਸਖਸ ਇਹੋ ਜਿਹਾ ਏਯਾਦ ਆ ਹੀ ਜਾਦਾ ਏ
ਜਖ਼ਮ ਤੇਰੀ ਬੇਰੁਖ਼ੀ ਦੇ ਸਦਾ ਯਾਦ ਰਹਿਣਗੇ, ਮਿਟ ਵੀ ਗਏ ਤਾਂ ਸੀਨੇ ਵਿੱਚ ਦਾਗ ਰਹਿਣਗੇਨਾਜ਼ੁਕ ਦਿਲਾਂ ਨੂੰ ਤੋੜ ਕੇ ਖ਼ੁਸ਼ੀਆਂ ਮਨਾਉਣੀ ਆਂ,ਕਿੰਨੀ ਕੁ ਦੇਰ ਸੋਹਣਿਓਂ ਤੁਹਾਡੇ ਰਿਵਾਜ਼ ਰਹਿਣਗੇ ?
☆ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ.....ਨਹੀ ਤਾ ਸਾਰੀ ਉਮਰ ਨੀ ਆਂਉਦੀ..☆
☆ਕਾਸ ਮੈ ਤੇਰੀ #Akh ਦਾ ਹੱਸਦਾ ਹੰਝੂ ਹੋ ਜਾਵਾ ਹੱਸਦੇ, ਰੋਂਦੇ, ਰੋਂਦੇ,ਹੱਸਦੇ #Yaad ਤਾ ਆਉਗਾ☆
ਮੈਂ ਸੁਣਿਆ ਕਿ ਪਿਆਰ ਵਿੱਚ ਲੋਕ ਜਾਨ ਵੀ ਦੇ ਦਿੰਦੇ ਆਪਰ ਜੋ ਵਕਤ ਨਹੀਂ ਦਿੰਦੇ ਉਹਨਾਂ ਨੇ ਜਾਨ ਕੀ ਦੇਣੀ ਆ॥
ਦਰੱਖਤ ਦੀ ਟਾਹਣੀ ਤੇ , ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋਨਹੀ ਡਰਦਾ ਕਿਉਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚਹੁੰਦਾ ਹੈ ....
♥ ਓਹ ਐਨੀ ਬੇਖ਼ਬਰ ਨਹੀ ਕੇ ਮੇਰਾ ਹਾਲ ਨਾ ਪੁਛੇ ♥...♥♥...♥ ਬਸ ਉਡੀਕ ਕਰ ਰਹੀ ਹੈ ਕੇ ਮੇਰੇ ਹਾਲਾਤ ਕਦ ਨਾਜੁਕ ਹੋਣ ♥...
•♥•♥•♥•♥__ ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮਥੇ ਸਵੀਕਾਰ ਕਰੋ.... _ ਕਿਉਂਕਿ ਜਦੋਂ ਜਿੰਦਗੀ ਕੁਛ ਲੈਣ ਤੇ ਆਉਂਦੀ ਹੈ,,,,,,,,__ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ... __ ♥
♥ ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ
ਵੋ ਬਰਫ ਕਾ ਸਰੀਫ ਟੁੱਕੜਾ ਜਾਮ🍷ਮੇ ਕਿਅਾ ਗਿਰਾ .
ਫਿਰ ਦੀਰੇ ਦੀਰੇ ਖੁੱਦ ਕਾ ਖੁੱਦ ਸ਼ਰਾਬ 🍷 ਹੋ ਗਿਅਾ
ਮੈ ਇਹ ਕਿੰਝ ਮੰਨ ਲਵਾਂ ਕਿ ਓਹਨੇ ਮੈਨੂ ਭੁੱਲ ਕੇ ਦਿਲ ਹੋਰਾਂ ਨਾਲਲਾ ਲਿਆ___ਮੈ ਤਾਂ ਅਕਸਰ ਸੁਣਿਆ ਹੈ__ਕਿ ਫੁੱਲ ਮੁਰਝਾ ਤਾਂ ਜਾਂਦੇ ਨੇ__ਪਰਕਦੀ ਟਾਹਣੀ ਨਹੀ ਬਦਲਦੇ।
ਅੱਜ ਹੋ ਗਿਆ ਫੈਸਲਾ ਮੈਂ ਕੁੱਝ ਕਹਿਣਾ ਹੀ ਨਹੀਂਤੂੰ ਰਹਿ ਲਵੀਂ ਮੇਰੇ ਬਿਨਾਂ ਮੈਂ ਤਾਂ ਜੀਣਾ ਹੀ ਨਹੀਂ
ਤੇਰੀ ਯਾਦਾਂ ਦੇ ਸਹਾਰੇ ਦਿਨ ਕੱਟ ਲਾ ਗਏ ਸਾਰੇਪਿਅਾਰ ਵਿੱਚ ਝੂਠੇ ਕਦੇ ਲਾਈ ਦੇ ਨੀ ਲਾਰੇਅਸਮਾਨ ਤੋਂ ਟੁੱਟ ਕਦੇ ਜੁੜਦੇ ਨੀ ਤਾਰੇ



0 Response to "Top 100 Punjabi Sad Status"
Post a Comment