Best Punjabi Funny Joke Status
Friday, August 3, 2018
Comment
Best Punjabi Funny Joke Status
If you search some best Punjabi Funny Joke Status to send your friends in social media. We Give you Latest and best Punjabi Funny status in Punjabi language. I hope you enjoy our website content. If you have some funny joke status please Comment below Post . We share your status on our website with your name.
- RdxHD.Com - New Movies 2019 Punjabi | Bollywood | Hollywood
- OkJatt.Com - Latest Punjabi Movies | Bollywood | Hollywood in Hindi
- OkPunjab - Download Full Movies Punjabi Bollywood
Punjabi Funny Joke Status :
ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ
ਆਪਸ ਵਿੱਚ ਗੱਲਾਂ ਕਰ ਰਹੀਆਂ ਸਨ.
.
ਪਹਿਲੀ ਦੂਜੀ ਨੂੰ ........??
.
ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ
ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ ..
ਤੇਰਾ ਵਿਆਹ ਕਰ ਦੇਣਾ ਹੈ ..
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?
.
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ
ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।
ਜਿਹੜੀਆ ਕੁੜੀਆ ਜਿਆਦਾ friend request ਤੋ
ਪੇਸ਼ਾਨ ਨੇ ਉਹਨਾਂ ਲਈ ਇੱਕ ਸੁਝਾਅ ??
.
.
.
.
.
.
.
ਇੱਕ ਵਾਰ ਆਪਣੀ real pic ਲਗਾ ਕੇ ਵੇਖੋ
80% request ਜਰੂਰ ਘੱਟ ਜਾਣਗੀਆਂ ..
ਇੱਕ Bus Driver ਦੀ ਸੀਟ ਕੋਲ
ਲਿਖਿਆ ਸੀ...!
ਜੇ ਵਾਹਿਗੁਰੂ ਨੇ ਚਾਹਿਆ
ਤਾਂ ਮੰਜਿਲ ਤੱਕ ਪਹੁੰਚਾ ਦਵਾਂਗਾ...!
.
ਪਰ ਜੇ ਅੱਖ ਲੱਗ ਗਈ ਤਾਂ
ਵਾਹਿਗੁਰੂ ਕੋਲ ਹੀ ਪਹੁੰਚਾ ਦਵਾਂਗਾ...
ਉਹ ਕੁੜੀਆ ਕਿੰਨੀਆਂ ਗਰੀਬ ਹੁੰਦੀਆਂ ਆ..!
.
.
.
.
..
.
ਜਿਹਨਾ ਦੇ add friend ਵਾਲਾ ਬਟਨ ਨਹੀਂ ਹੁੰਦਾ :
Best Punjabi Funny Joke Status
: ਇੱਕ ਵਾਰ ਡੀਸੀ, ਥਾਣੇਦਾਰ ਤੇ ਮਾਸਟਰ
ਕੱਠੇ ਬੈਠੇ ਸੀ ...
.
ਡੀਸੀ- ਦੇਖੀ ਸਾਡੀ ਟੌਹਰ, .........?
.
.
.
ਸਾਰੇ ਜਿਲ੍ਹੇ ਦੇ ਮਾਲਕ ਅਾਂ ..
...
ਥਾਣੇਦਾਰ - ਟੌਹਰ ਸਾਡੀ ਵੀ ਘੱਟ ਨੀ ਜ਼ਨਾਬ,
ਜੀਦ੍ਹੇ ਮਰਜ਼ੀ ਮਾਰ ਕੇ ਡਾਂਗ ਅੰਦਰ ਕਰ ਦੇੲੀੲੇ...
ਮਾਸਟਰ - ਸਾਡੀ ਟੌਹਰ ਟਾਰ ਤਾਂ ਕੁਝ ਨੀ ਜੀ,....
ਅਸੀਂ ਤਾਂ ਛਿੱਤਰ ਫੇਰ ਕੇ ਪੜ੍ਹਾੳੁਣਾ ਹੁੰਦੈ ....
ਅਗੋਂ ਭਾਵੇਂ ਸਾਲੇ ਡੀਸੀ ਲੱਗ ਜਾਣ
ਭਾਵੇਂ ਥਾਣੇਦਾਰ ..
ਸਰੋ ਦੇ ਸਾਗ 🌱🌱 ਦੀ ਕੀ ਰੀਸ ਕਰੂ ਭਿੰਡੀ ਤੌਰੀ ਜੀ
ਮੈ ਰਹਿਨੀ ਅਾ ਮਾਸੀ 🙎ਪਿੰਡ ਮਿਲ ਨੲੀ ਹੋਣਾ sorry ਜੀ
ਸ਼ੇਅਰ ਅਰਜ ਕਰ ਰਿਹਾ ਫਾਰਸ਼ੀ ਦਾ.👣
ਰਾਹ 🏃ਵਿੱਚ ਕਬਰ 👰ਸੱਸੀ ⛪ ਦੀ ਅਾੲੀ
ਕਬਰ ਫੱਟੀ ਵਿੱਚੋ ਅਵਾਜ ਅਾੲੀ .
ਮਾਮਾ ੲੇਥੇ ਅੰਬ 🍋 ਲੈਣ ਅਾੲਿਅਾ
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ - ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ
ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ...! ਮੈਂ
ਚੱਕ ਕੇ ਡਸਟਬੀਨ ਵਿੱਚ ਪਾ ਦਿੱਤੇ...!
ਮੈਨੂੰ ਦੇਖਕੇ
ਕੋਲ ਖੜੇ ਦੋ ਬੰਦੇ ਤਾੜੀਆਂ ਮਾਰਨ ਲੱਗ ਪਏ....!
ਦਿਲ ਨੂੰ ਬੜੀ ਖੁਸ਼ੀ ਮਿਲੀ....' 😊
.
.
.
.
.
ਪਰ ਬਾਆਦ 'ਚ ਪਤਾ ਲੱਗਿਆ # ਜ਼ਰਦਾ
ਮਲਦੇ ਸੀ ਸਾਲੇ....' 😛😛😛
ਪਿਆਰ ਹੋ ਜਾਵੇ ਜਾਂ ਮੱਛਰ ਲੜ ਜਾਵੇ__
ਅੰਜ਼ਾਮ ਦੋਵਾਂ ਦਾ ਇੱਕੋ ਹੁੰਦਾ !!
.
.
.
.
.
.
.
.
.
.
ਰਾਤ ਨੂੰ ਨੀਂਦ ਨੀ ਆਉਂਦੀ
ਕੁੜੀਆ ਦੋ ਚੀਜ਼ਾ ਦਾ ਧਿਆਨ ਬਹੁਤ
ਜਿਆਦਾ ਰੱਖਦੀਆਂ
ਨੇ........
.
.
.
1. Nail
.
.
.
.
.
2. ਤੇ ਦੂਜੀ ਕੱਪੜਿਆਂ ਦੀ ਲੱਗੀ sale..!!
ਮੈਂ ਇਕ ਮੁੰਡੇ ਨੂੰ ਕਿਹਾ ਉਏ ਤੂੰ ਵਟਸਅੱਪ ਤੇ ਫੋਟੋ ਕਿਉਂ ਨੀ ਲਾਈ ਕਿਤੇ ਮੂੰਹ ਤਾ ਨੀ ਕਾਲਾ ਕਰਾ ਲਿਆ ਕਹਿੰਦਾ ਨਹੀਂ ਨਹੀਂ
ਮੈਂ ਫੋਟੋ ਲਕੋਈਆ ਕੋਈ ਮੇਰੀ ਫੋਟੋ ਨਾ ਚੱਕ ਲਵੇ ਅੱਜ ਕਲ ਪੰਜਾਬੀ ਸਟੇਟਸ ਤੇ ਚੋਰ ਬਹੁਤ ਫਿਰਦੇ ਆ ??
ਪਤੰਦਰ ਵੀ ਹੱਦ ਕਰਦਾ FB imo Insta ਤੇ ਫੋਟੋ ਖਲਾਰੀ ਫਿਰਦਾ ਬੱਟ ਸਿਆਪੇ ਤੇ privacy ਲਾਈ ਫਿਰਦਾ ????
ਮੈਨੂੰ ਕਹਿਦੀ ਵੈਖੀ ਕਿੱਤੇ ? ਤੋੜ ਨਾ ਦੇਵੀ ? ਟੁੱਟੇ ਦੀ ਨੲੀ ਅਾੳੁਦੀ ਅਵਾਜ ਸੱਜਣਾ.
ਮੈ ਕਿਹਾ ੲੇਦੇ ਵਿੱਚ ਵੀ ਕੋੲੀ ਰਾਜ ਸੱਜਣਾ
ਕਹਿੰਦੀ ਕੀ
ਮੈ ਕਿਹਾ ? ਅਾ ਬੰਬ? ਨੲੀ ਜਿਹਦੀ ਅਵਾਜ ਅਾੳੁ.
: ਦਿੱਲ ਟੁੱਟਣੇ ਤਾਂ ਹੁਣ ਆਮ
ਜਿਹੀ ਗਲ ਹੋਗੀ ਐ ??
ਬਸ ਰੱਬਾ
,
,
,
,
,
,
accident ch ਕਿਸੇ ਦੀ ਲਤ ਬਾਂਹ ਨਾ ਟੁੱਟੇ ।
ਪਤਨੀ -ਤੁਸੀ ਮੈਨੂੰ ੲੇਹੋ ਜਿਹੀਅਾ ਦੋ ਗੱਲਾ ਬੋਲੋ.
ੲਿਕ ਤੇ ਮੈ ਖੁਸ ਹੋ ਜਾਵਾ ੲਿਕ ਤੇ ਮੈਨੂੰ ਗੁੱਸਾ ਅਾ ਜਾਵੇ .
ਪਤੀ -1. ਤੂੰ ਮੇਰੀ ਜਿੰਦਗੀ ਹੈ ]
2. ਤੇ ਲਾਹਨਤ ੲੇ ੲੇਹੋ ਜਿਹੀ ਜਿੰਦਗੀ ਤੇ
ਕਮਲੀ ਕਹਿੰਦੀ ਲੜਨ ਨਾਲ ਪਿਆਰ ਵਧਦਾ !! ?
,
ਬਸ ਫਿਰ ਕੀ ਸੀ
,
,
,
,
,
,
,
ਅਾਪਾਂ ਝੰਬਤੀ lol
ਜਿਸ ਦੀ Help ਕੋਈ ਨਹੀਂ ਕਰਦਾ ,
,
,
,
,
, ,
.
ਉਸਦੀ Help Google ਕਰਦਾ
ਪਤਾ ਨੲੀ ਕੋਣ ਕਹਿਦਾ ਦੁੱਧ ਦਹੀ ??
ਘਿੳੁ ਚ ਤਾਕਤ ਹੁੰਦੇ ੲੇ ੳੁਲੰਪਿਕ ਚ ਮੈਡਲ ਤਾ
ਸਾਰੇ pizza ਬਰਗਰ ?? ਖਾਣ ਵਾਲੇ ਲੈ ਗੲੇ.
ਕਹਿਦੀ ਦੇਖ ਦੇਖ ਜਿੳਦੀ ਸੀ ਫੋਟੋ ਤੇਰੀ .
ਕੱਲ ਮੇਮਰੀ ਕਾਰਡ ਨੂੰ ਗਲਤੀ ਨਾਲ ਡਲੀਟ ਵੱਜ ਗਿਅਾ.
ਮੈ ਕਿਹਾ ਫੋਟੋ ਚੋ ਤਾ ਅਾਕਸੀਜਨ ਅਾੳੁਦੀ ਸੀ ਫਿਰ ਮਰੀ ਕਿੳ ਨਾ
ਕੁੜੀ ਵਾਲੇ : ੲੇ ਕਾਕਾ ਜੀ ਤੁਸੀ ਮਹਿਨੇ ਦਾ ਕਿੰਨਾ ਕ ਕਮਾ ਲੈਦੇ ਹੋ
ਸਾਡੀ ਕੁੜੀ ਤੇ ਸੁੱਖੀ ਰੱਖ ਪਾੳੁ ਗੇ
ਮੁੰਡਾ ਸੋਚਦਾ ੲੇਨਾ ਨੂੰ ਸੁੱਖੀ ਬਾਰੇ ਕਿਨੇ ਦੱਸਤਾ ਕਹਿਦਾ ਚਲੋ ਜੇ ਹੁਣ ਪਤਾ ਲੱਗ ਹੀ ਗਿਅਾ ਫਿਰ ਕਾਦੀ ਗੱਲ ਅਾ ..
ਮੁੰਡਾ ਕਹਿਦਾ ਮੇਰੇ ਵੱਲੋ ਰਿਸਤਾ ਪੱਕਾ ਸਮਝੋ ਮੈ ਤੁਹਾਡੀ ਕੁੜੀ ਤੇ ਸੁੱਖੀ ਦੋਹਾ ਨੂੰ ਰੱਖ ਲਵਾ ਗਾ
ਫਿਰ ਠਾ ਛਿੱਤਰ ਤੇ ਛਿੱਤਰ ਸੱਸ ਦਾ ਨਾ ਸੁੱਖੀ ਸੀ
ਪਾਇਆ ਲਹਿਗਾ ਸ਼ੀਸ਼ਿਆਂ ਵਾਲਾ
ਨੀ ਸਾਰਾ ਪਟ ਸੁਟਿਆ ਪਟਿਆਲਾ
.
.
.
.
ਕੋਈ ਪੁਛਣ ਵਾਲਾ ਹੋਵੇ ਵੀ
ਕੁੜੀ ਐ ਕਿ JCB
ਜਿਹੜੀ ਪਟਿਆਲਾ ਪਟਦੀ ਐ....
ਮੁੰਡੇ ਵਾਲੇ_ ਤੁਹਾਡੀ ਧੀ ਕੀ -ਕੀ ਬਣਾ ਲੈਦੀ ਹੈ √
ਕੁੜੀ ਵਾਲੇ - ਹੁਣ ਕੀ ਤਰੀਫ ਕਰੀੲੇ ੲੇਦੀ
ੲਿਹ ਸੇਲਫੀ ਲੈਦੇ ਸਮੇ ਪੰਜ ਵੱਖ ਵੱਖ ਤਰਾ ਦੇ ਮੂੰਹ????? ਬਣਾ ਲੈਦੀ ਹੈ
?ਰਾਝੇ ਨੇ ਹੀਰ ਦੀ ਯਾਦ ਚ ਸਾਰੀ ਰਾਤ ਵੰਝਲੀ ? ਵਜਾੲੀ ਮਾੜੀ ਕਿਸਮਤ ਰਾਝੇ ਦੀ ? ਹੀਰ ਨਾ ਨੲੀ .
ਵੰਝਲੀ ?ਵਜਾ ਵਜਾ ਕੇ ਭੁੱਖ ਲਗ ਗੲੀ ਸੀ ਫਿਰ ਰਾਝੇ? ਨੇ ??ਡਬਲਰੋਟੀ ਖਾਦੀ
ਫਿਰ ਤੁਰਦਾ ਤੁਰਦਾ ਹੀਰ ?ਦੇ ਪਿੰਡ ਪਹੁੰਚ ਜਾਦਾ .
ੳੁਥੇ ਕੁੱਤੇਖਾਣੀ ??? ਕਰ ਕੇ ਪਿੰਡ ਚੋ ਕੱਡਦੇ ਅਗਲੇ
ਛੱਲਾ? ਜੇਬ ਚ ਪਿਅਾ ਰਹਿ ਜਾਦਾ ਫਿਰ ↗↗↗↗ਤੁਰਦਾ ਬਣ
ਮੁੰਡਾ - ਅੈਵੇ ਹੱਸ ਕੇ ਨਾ ਲੰਘਿਅਾ ਕਰ ਨੀ ਸਾਨੂੰ ੲਿਸ਼ਕ ਹੋ ਿਗਅਾ
ਲੜਕੀ - ਮਰਜਾਣਿਅਾ ਮੇ ਤਾ ਯੋਗਾ ਕਰਦੀ ਅਾ ਤੇਰੇ ਜਹੇ ਕੰਜਰ ਵੱਲ ਵੇਖ ਕੇ ਰੋਣ ਨਾ ਅਾਵੇ ਹੱਸਣ ਦੀ ਗੱਲ ਕਰਦਾ
???
ਹੀਰ ਅਾਖਦੀ ਜੋਗੀਅਾ ਝੂਠ ਬੋਲੇ ਕੋਣ ਵਿਛੜੇ ਯਾਰ ਿਮਲਾਵਦਾ ੲੀ .
ਜੋਗੀ ਕਹਿਦਾ ਸੱਪ ਦੇਖਣਾ ਤੇ ਵੇਖ ਲਾ ਹੋਰ ਨਾ ਮੇਰੇ ਤੋ ਲੱਫੜੇ ਖਾ ਲੲੀ
ਮੁੰਡਾ- ਜਦ ਤੂੰ ਹੀ ਨੲੀ ਤੇਰੀਅਾ ਯਾਦਾ ਹੀ ਸੲੀ .
ਕੁੜੀ - ਬਸ ਤੂੰ ਦੁਬੲੀ ਹੀ ਰਹੀ ਹਰ ਨੈਟ ਪੈਕਿਜ ਪਵਾ ਿਦਅਾ ਕਰੀ
ਦੋ ਦੋਸਤ ਸ਼ੈਰ ਕਰਣ ਤੁਰੀ ਜਾਣ
ਅੱਗੇ ਰਸਤੇ ਚ ਿੲਕ ਕੁੱਤਾ ਿਮਲਦਾ
ਿੲਕ ਦੋਸਤ ਬੋਲਦਾ ਯਾਰ ਅਾ ਕੁੱਤਾ ਵੀ ਸ਼ੈਰ ਕਰ ਕੇ ਅਾੲਿਅਾ ਹੋੳੁ
ਦੂਜਾ ਦੋਸਤ ਬੋਲਦਾ ਨੲੀ ਹੋਰ ਓੁਹ ਿਕਹੜਾ ਮੋਗੇ ਵਾਲੀ ਿਪੰਕੀ ਨੂੰ ਿਮਲ ਕੇ ਅਾੲਿਅਾ ਹੋਣਾ
ਡਾਕਟਰ- ਕੱਲ ਰਾਤ ਕੀ ਖਾਦਾ ਸੀ
ਲੜਕੀ - ਪੀਜਾ ਬਰਗਰ ਤੇ ਕੋਕ
ਡਾਕਟਰ - ਦੇਖੋ ੲੇ ਫੇਸਬੁੱਕ ਨੲੀ ੲੇ ਸੱਚ ਸੱਚ ਦੱਸੋ
ਲੜਕੀ -ਜੀ ਕੱਦੂ ਦੀ ਸਬਜੀ
????
ਤੇਰੀ ਗਲੀ ਵਿੱਚੋ ਲੰਘਣਾਂ ਸੀ
ਮੈਂ ਟੋਰ ਕੱਢ ਕੇ....
.
.
.
ਬੀਬਾ ਪਰ ਚੰਗੀ ਨੀ ਕੀਤੀ ਤੂੰ #PittBhull ਖੁੱਲਾ ਛੱਡ ਕੇ
ਮੈ ਆਪਣੇ 20 ਸਾਲਾਂ ਦੇ ਅਨੁਭਵ ਨੂੰ ਧਿਆਨ ਵਿੱਚ
ਰੱਖ ਕੇ ਕਹਿ ਸਕਦA ਆ ਕਿ. ???
.
.
.
.
.
.
Mom ਦੇ ਥੱਪੜ ਤੇ .
.
Dad ਦੀ ਚੱਪਲ ..
ਇਹਨਾ ਦੋਵਾ ਤੋਂ ਵਧੀਆ
Alarm ਕੋਈ ਹੋਰ ਹੋ ਹੀ ਨਹੀ ਸਕਦਾ..
ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ:
“ਯਾਰ ਕਿੰਨੇ ਵੱਜਗੇ ਆ ”ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ
ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ”
ਸ਼ਰਾਬੀ – Bruaaaaaahhhhhh ….! ਜੇਕਰ ਮੇਰੇ ਹੱਥ ਵਿੱਚ ਸਰਕਾਰ ਹੋਵੇ ਤਾਂ,
ਮੈਂ ਦੇਸ ਦਾ ਨਕਸ਼ਾ ਹੀ ਬਦਲ ਦੇਵਾਂ…!
ਘਰਵਾਲੀ – ਵੇ…ਕੰਜ਼ਰਾ….! ਪਹਿਲਾ… ਆਪਣਾ ਪਜ਼ਾਮਾ ਤਾਂ ਬਦਲ ਲੈ,
ਸਵੇਰ ਦੀ ਮੇਰੀ ਸਲਵਾਰ ਪਾਈ ਫਿਰਦਾ ਏ?????????
ਬਿੱਟੂ : ਮੈਂ ਕਲ ਤੇਨੂੰ ਕਿੰਨੀ ਵਾਰ ਫੋਨੇ ਮਿਲਾਇਆ ..ਪਰ ਤੂੰ ਚੁਕਇਆ ਨਹੀਂ?
ਬੰਟੀ : ਕਿਊਂ ਚੁੱਕਾ #phone? ਕਲ ਮੈ ਜਿਹੜਾ RS. 30/- ਦੇਕੇ ਗਾਨਾ ਲਵਾਇਆ ਓਹ ਕੀ ਤੇਰਾ ਪਿਊ ਸੁਨੁਗਾ?
??????????
ਜਦੋ ਕਿਤੇ 2-4 ਪੈੱਗ ਲਾ ਲਵਾ
STATUS ਬੜਾ ਅੱਤ ਪੈਂਦਾ
ਤੇ ਜਦੋ ਕਿਤੇ ਜਿਆਦਾ ਪੀ ਲਵਾ
ਫਿਰ ਤਾ ਆ ਡੱਬਾ ਜਿਆ ਈ ਨੀ ਲੱਭਦਾ
ਜਿੱਥੇ STATUS ਪੈਂਦਾ... ???
ਸਰਕਾਰ ਕਹਿੰਦੀ ਐ ਕਿ ਜਾਤ ਪਾਤ ਹਟਾਓ,
ਪਰ .... ??
.
.
.
.
.
.
.
ਕਾਨੂੰਨ ਕਹਿੰਦਾ ਐ ਕਿ ਜਾਤ ਪਾਤ ਦਾ
ਸਰਟੀਫਿਕੇਟ ਦਿਖਾਓ... !!
'ਇਕ #ਆਟੋ ਵਿਚ ਬੈਠੇ #ਮੁੰਡਾ #ਕੁੜੀ #KiSs ਕਰ ਰਹੇ ਸੀ
ਤੇ #ਆਟੋ ਵਾਲਾ ਉਹਨਾਂ ਨੂੰ #ਵਾਰ #ਵਾਰ ਦੇਖੀ ਜਾਂਦਾ ਸੀ
.
.
ਅਚਾਨਕ ਅੱਗੇ ਜਾ ਕੇ #ਆਟੋ ਦਾ #ਐਕਸੀਡੈੰਟ ਹੋ ਗਿਆ
.
.
#ਆਟੋ ਆਲਾ ਕਹਿੰਦਾ '' #ਸਾਲਾ #ਹੁਣ #ਪਤਾ ਲੱਗਾ
#Titanic #ਕਿਉਂ #ਡੁੱਬਿਆ #ਸੀ...,,,hahaha'
ਸਦਕੇ ਜਾਵਾ ਕੁੜੀਅਾ ਦੇ Talant ਤੇ
ਗੋਲਗੱਪੇ ਵਾਲੇ ਨੂੰ ਸਮਾੲੀਲਾ ਪਾਸ ਕਰਕੇ ਗਿਣਤੀ ਹੀ ਭੁਲਾ ਦਿੰਦੀਆ ਨੇ..
ਮੁੰਡੇ ਵਾਲੇ ਕੁੜੀ ਵਾਲਿਆ ਨੂੰ :
ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ?
ਕੁੜੀ ਵਾਲੇ: ਜੀ ਅਜੇ ਤਾਂ ਨੱਕ ‘ਚ ਦਮ ਕੀਤਾ ਹੋਇਆ
ਬੱਸ ਲੈ ਜੋ ਜਲਦੀ ਇਹਨੂੰ....
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ…
ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….
ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ
ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?
ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….?
ਪਨੀਰ ਆਲੇ ਕਿ ਪਾਲਕ ਆਲੇ…..?
ਇਕ ਬੱਚਾ ਘਰੋਂ ਕੁੱਟ ਖਾ ਕੇ ਸਕੂਲ ਜਾਂਦਾ
ਸੀ ਤੇ ਬਹੁਤ ਗੁਸੇ ਵਿਚ ਸੀ,
..
..
ਰਸਤੇ ਵਿਚ ਕਿਸੇ ਨੇ ਪੁਛਿਆ,
ਬੇਟਾ ਪੜਦੇ ਹੋ,,,?
..
..
..
ਬੱਚਾ, ਨਹੀਂ ਸਾਲਿਆ ਸਕੂਲ ਦੀ Dress
ਪਾ ਕੇ ਤੇਰੀ ਮਾਂ ਦੇ ਵਿਆਹ ਚੱਲਾਂ, ਤੂੰ ਜਾਣਾ..
ਕੁੜੀ : ਆਹ ਹਿਪਨੋਟਾਈਜ਼ ਕੀ ਹੁੰਦਾ ?
ਮੁੰਡਾ : ਕਿਸੇ ਨੂੰ ਵਸ ‘ਚ ਕਰਕੇ ਉਸ ਤੋ ਮਰਜੀ ਦਾ ਕੰਮ ਕਰਵਾਉਣਾ…
ਕੁੜੀ : ਚੱਲ ਝੂਠਾ, ਉਸ ਨੂੰ ਤਾਂ #BoyFriend ਬਣਾਉਣਾ ਕਹਿੰਦੇ ਆ….
Prisma Photo Editing ਕਾਦਾ ਆ ਗਿਆ,
ਸਾਰੀ JanTa ਹੀ ਕਾਰਟੂਨ ਬਣੀ ਫਿਰਦੀ ਆ ☺ ?
ਇਕ ਚੂਹੀ ਦਰੱਖਤ ਤੇ ਚੜਦੀ ਸੀ
ਉਪਰ ਬੈਠੇ ਬਾਂਦਰ ਨੇ ਪੁਛਿਆ ਕਿਧਰ ਚੜੀ ਆਉਂਦੀ ਆ,,,
ਚੂਹੀ ,,,,ਮੈਂ ਸੇਬ ਖਾਣ ਆਈ ਆ,,
ਬਾਂਦਰ,,,ਪਰ ਇਹ ਦਰੱਖਤ ਤਾਂ ਅੰਬ ਦਾ ,,
ਚੂਹੀ,,,ਤੂੰ ਬਹੁਤਾ ਸਿਆਣਾ ਨਾ ਬਣ ਮੈਂ ਸੇਬ ਕੋਲ ਲੈ ਕਿ ਆਈ ਆ,,,,
☆☆☆ਕਦੇ ਹੱਸ ਵੀ ਲਿਆ ਕਰੋ☆☆☆
ਵੱਟ ਤੇ ਮੌਰਨੀ ਤੁਰੀ ਜਾਵੇ
ਮੋਰ ਮੋਰਨੀ ਨੂੰ ਦੇਖ ਕੇ ਗਾਣਾ ਸੁਰੂ ਕਰ ਦਿੰਦਾ
ਪੱਕੀ ਕਣਕ ਨੂੰ ਅੱਗ ਲੱਗ ਜਾੳੁ ਗੀ ਨਾ ਵੱਟਾ ੳੁੱਤੇ ਨੱਚ ਗੋਰੀੲੇ.
ਮੋਰਨੀ ਕਹਿਦੀ ਕਣਕ ਤੇ ਅਜੇ ਹਰੀ ਅਾ ਅੱਗ ਕਿੱਦਾ ਲੱਗ ਜੂ ਮਾਮਾ
ਮੋਰ ਕਹਿਦਾ ੳ ਤਾਂ ਮੈਨੂੰ ਪਤਾ
ਬਸ ਕਲੋਲਾ ੲੀ ਅਾ
ਇੱਕ ਚੀਤਾ ਸਿਗਰਟ ਦਾ
ਸੂਟਾ ਲਾਉਣ ਲੱਗਾ ਸੀ ਤੇ
ਅਚਾਨਕ ਇੱਕ ਚੂਹਾ ਆ ਕੇ ਕਹਿੰਦਾ__
.
ਜਨਾਬ ਛੱਡ ਦਿਉ ਨਸ਼ਾ
ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ__
.
ਚੀਤਾ ਚੂਹੇ ਨਾਲ ਤੁਰ ਪਿਆ__
.
.
ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_..
.
.
ਚੂਹਾ ਫ਼ੇਰ ਕਹਿੰਦਾ__
ਜਨਾਬ ਛੱਡ ਦਿਉ ਨਸ਼ਾ
ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ___
.
ਹਾਥੀ ਵੀ ਨਾਲ ਤੁਰ ਪਿਆ__
ਅੱਗੇ ਸ਼ੇਰ ਵਿਸਕੀ ਪੀਣ
ਦੀ ਤਿਆਰੀ ਕਰ ਰਿਹਾ ਸੀ_
.
.
ਚੂਹੇ ਨੇ ਉਹਨੂੰ ਵੀ ਉਹੀ ਕਿਹਾ__
.
.
ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ__.
.
.
ਹਾਥੀ ਕਹਿੰਦਾ ਕਿਉਂ ਮਾਰ
ਰਹੇ ਆ ਇਸ ਬੇਚਾਰੇ ਨੂੰ__?.
.
.
ਸ਼ੇਰ ਕਹਿੰਦਾ ਇਸ ਕਮੀਨੇ
ਨੇ ਪਿਛਲੀ ਵਾਰੀ ਵੀ ਅਫ਼ੀਮ ਖਾ
ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_
ਜੱਟ ਦੇ ਉੱਤੇ ਬੈਠਾ.......??.
.
.
.
ਅੰਗਰੇਜ਼ ਨਾਲੇ ਜੱਟ ਨੂੰ ਕੁੱਟੀ ਜਾਵੇ,
ਨਾਲੇ ਰੋਈ ਜਾਵੇ....!
..
ਕਿਸੇ ਨੇ ਅੰਗਰੇਜ਼ ਨੂੰ ਪੁੱਛਿਆ ਕਿ ਰੋਂਦਾ ਕਿਉਂ ਹੈਂ...?
.
ਅੰਗਰੇਜ਼ ਕਹਿੰਦਾ - ਮੈਂ ਇਹ ਸੋਚ ਕੇ ਰੋਦਾਂ,
ਕਿ ਜਦੋਂ ਜੱਟ ਉੱਠਿਆ ਫਿਰ.......
.
ਮੇਰਾ ਕੀ ਬਣੂ..
ਅਸੀਂ ਭੁਖੇ ਢਿੱਡ ਵੀ ਉਸ ਦਾ ਇੰਤਜ਼ਾਰ ਕੀਤਾ..
.??
.
.
ਉਸ ਬੇਵਫਾ ਨੇ..
ਪੀਜ਼ਾ ਖਾਕੇ ਵੀ ਨਾਂ ਪਿਆਰ ਕੀਤਾ.
ਵੱਖਰਾ ਅੰਦਾਜ ਸੀ ਤੇਰੇ ਯਾਰ ਦਾ
ਲੋਕੀ ਸਵੈਗ ਕਹਿਣ ਲੱਗ ਪੲੇ
ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ
ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ?
ਕਹਿੰਦੀ ਨਹੀ ਫੜ ਹੋਣਾ !!!
ਮੈਂ ਕਿਹਾ ਓਹ ਕਿਦਾਂ ?
ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ…
ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ…!!!
ਇਸ ਬਰਸਾਤ ਵਿੱਚ ਕਿਰਪਾ ਕਰਕੇ
ਕੁੜੀਆਂ ਬਾਹਰ ਨਾ ਨਿਕਲਣ ...
.
ਕਿਓਂਕਿ ਜੇ....??
.
.
.
.
.
.
.
.
ਜਿਆਦਾ ਬਰਸਾਤ ਕਾਰਨ ਮੇਕਅਪ ਲਹਿ ਗਿਆ
ਫਿਰ ਬ੍ਰੇਕਅਪ ਹੋਣ ਦਾ ਖਤਰਾ ਹੈ
😘 ਨਵਾਂ Iphone x ਲੈ ਲਿਆ ਜਵਾਨ ਨੇ, 😕
ਘੈਂਟ ਜੀ ਬਣਾ ਲਈ Id ਖੱਬੀਖਾਨ ਨੇ ...😘
Facebook ਉੱਤੇ Busy ਰਹਿਣ ਲੱਗਿਆ,😕
ਵਿਆਹੀਆਂ ਤੇ ਕੁਵਾਰੀਆਂ ਨਾਲ ਖਹਿਣ ਲੱਗਿਆ ... 😘
ਫੋਟੋ ਉੱਤੇ ਆ ਗਿਆ Comment ਕੁੜੀ ਦਾ,😕
ਉਹਨੇ ਦੱਸਤਾ Messenger ਤੇ ਕਿਵੇਂ ਜੁੜੀ ਦਾ ...😘
ਕਿਸਮਤ ਗੱਭਰੂ ਦੀ ਤੇਜ਼ ਬਾਹਲੀ ਸੀ,
ਕੁੜੀ ਲਾਗੇ ਪਿੰਡ ਦੀ ਹੀ ਰਹਿਣ ਵਾਲੀ ਸੀ ...😘
ਮੁੰਡੇ ਭਾਅ ਦੀ ਅੱਜ ਨਵੀਂ ਖੋਜ ਹੋ ਗਈ, 😕
ਜੋੜੀ Facbook ਤੇ Close ਹੋ ਗਈ ...😘
ਕਹਿੰਦਾ ਸੁਣੋ ਦਿਲ ਦੀ ਪੁਕਾਰ ਸੋਹਣਿਓ,😕
ਹਾਏ ਮੁੱਖੜਾ ਦਿਖਾ ਦਿਓ ਇੱਕ ਵਾਰ ਸੋਹਣਿਓ ...😘
ਕੁੜੀ ਨੇ ਵੀ ਦੱਸਤਾ Adress ਅਸਲੀ,😘
ਤੜਕੇ ਨੂੰ ਮੁੰਡੇ ਨੇ ਕਮਰ ਕੱਸਲੀ ...😘
ਛੱਤ ਉੱਤੇ ਖੜੀ ਦੇਖ ਕੇ ਰਕਾਨ ਨੂੰ,
ਆ ਗਿਆ Flying Kiss ਦੇ ਕੇ ਜਾਨ ਨੂੰ ...😘
ਜੇ ਕਰਦੀ ਏ ਮੈਨੂੰ ਸੱਚਾ ਪਿਆਰ ਸੋਹਣੀਏ,😕
ਖੁੱਲ ਕੇ ਜੇ ਮਿਲੇ ਇੱਕ ਵਾਰ ਸੋਹਣੀਏ ...😘
ਕੁੜੀ ਕਹਿੰਦੀ ਕਰਦੀ ਪਿਆਰ ਮੈਂ ਵੀ ਸੱਚਾ ਮੁੰਡਿਆਂ,😕
ਮਿਲੂਗੀ ਜਰੂਰ ਵਾਅਦਾ ਪੱਕਾ ਮੁੰਡਿਆਂ ...😘
ਦੂਜੀ ਮੁਲਾਕਤ ਕੰਮ Fit ਹੋ ਗਿਆ,
12:30 ਰਾਤੀ Time Set ਹੋ ਗਿਆ ...😘
10:30 ਯਾਰ ਜੀ ਨੇ ਕਿੱਕ ਮਾਰ ਲੀ,
ਮਾਲ-ਮੂਲ ਖਾ ਕੇ ਸੂਈ 90 ਤੇ ਚਾੜ ਲੀ ...😘
12 ਵਜੇ ਸਹੇਲੀ ਵਾਲੇ ਪਿੰਡ ਪਹੁੰਚ ਕੇ,
ਗੱਭਰੂ ਨੇ ਸੁਣੇ ਜਦੋਂ ਕੁੱਤੇ ਭੌਂਕਦੇ ...
Hero Honda ਗੰਨੇ ਓਹਲੇ ਟੇਡਾ ਪਾ ਗਿਆ,😕
ਲਾ ਕੇ Phone ਕਹਿੰਦਾ ਯਾਰ ਤੇਰੇ ਪਿੰਡ ਆ ਗਿਆ ...😘
ਹੱਥਾ ਨਾਲ ਇਸ਼ਾਰੇ ਜਾਂਦੀ ਸੀ ਕਰੀ,
ਦੇਖਦੀ ਸੀ ਕੁੜੀ ਵੀ ਚੁਬਾਰੇ ਚ ਖੜੀ ...😘
ਪਹਿਲਾਂ ਪੈਰ ਰੱਖਿਆ ਮੁੰਡੇ ਨੇ ਕੰਧ ਤੇ,
ਕੁੜੀ ਦੇ ਵੀ ਡਰ ਨਾਲ ਪੈਰ ਕੰਬ ਗਏ ...😘
ਮਾਰੀ ਜਦੋਂ ਛਾਲ ਮੁੰਡੇ ਨੇ ਕੰਧ ਤੋਂ,
ਬੋਰੀ ਥੱਲੇ ਬੈਠਾ ਸੀ ਬੱਚਦਾ ਠੰਡ ਤੋਂ ...😘
ਮੁੰਡੇ ਦੇ ਕਤੂਰਾ ਪੈਰਾਂ ਥੱਲੇ ਆ ਗਿਆ,
ਚੂਅ-ਚੂਅ ਜੀ ਕਰਕੇ ਸਾਰਾ ਟੱਬਰ ਉਠਾ ਲਿਆ ...😘
ਕੁੜੀ ਨੇ Mobile Phone ਪਾਸੇ ਰੱਖਤਾ,.. 😘
Sim ਕੱਢ ਕੇ ਦੰਦਾਂ ਨਾਲ ਚੱਬਤਾ ...
12:30 ਪੈ ਗਿਆ ਵੀ ਘੇਰਾ ਜੱਟ ਨੂੰ,
ਆਸ਼ਿਕ ਹੀ ਜਾਣਦੇ ਸਿਆਲੂ ਸੱਟ ਨੂੰ ...😘
ਪਿੰਡ ਵਿੱਚ ਰੋਣ ਲੱਗੇ ਕੁੱਤੇ-ਕੁੱਤੀਆਂ,
ਸੋਣ ਦੇ ਸਰਾਟੇ ਵਾਂਗੂ ਪੈਣ ਮੁੱਕੀਆਂ ...
ਰੋਲਾ-ਰੂਲਾ ਸੁਣ ਕੁੜੀ ਥੱਲੇ ਆ ਗਈ,
ਹਾਏ 5, 7 ਲਾਫੜੇ ਕੁੜੀ ਵੀ ਲਾ ਗਈ ...😘
ਛੱਡਿਓ ਨਾ ਇਹਨੂੰ ਕੁੱਟੋ ਹੋਰ ਡੈਡੀ ਜੀ,😕
ਸ਼ਕਲੋ ਵੀ ਲੱਗੇ ਪੱਕਾ ਚੋਰ ਡੈਡੀ ਜੀ ...😘
ਕਰਤਾ ਗੁਵਾਢੀਆਂ ਨੇ Phone ਥਾਣੇ ਨੂੰ,😕
ਜਿਪਸੀ ਚ ਚਾੜ ਦਿੱਤਾ ਬੀਬੇ ਰਾਣੇ ਨੂੰ ...😘
ਸੁਬਹਾ ਪਤਾ ਲੱਗਿਆ ਮੁੰਡੇ ਦੇ ਬਾਪ ਨੂੰ, 😕
4 ਬੰਦੇ ਲੈ ਕੇ ਮਿਲਿਆ ਸਟਾਫ਼ ਨੂੰ ...
60 ਕੁ ਹਜ਼ਾਰ ਥਾਣੇ ਚ ਦੇ ਗਏ,
ਬਾਪੂ ਹੁਣੀ ਕਾਕਾ ਜੀ ਨੂੰ ਘਰੇ ਲੈ ਗਏ ...😘
ਮੁੰਡਾ ਸਾਰੀ ਘਟਨਾ ਸੁਣਾਉਣ ਲੱਗਿਆ,😕
ਗਲ ਲੱਗ ਮਾਂ ਦੇ ਪੁੱਤ ਰੋਣ ਲੱਗਿਆ ...
ਸੌਂਹ ਲੱਗੇ ਬੇਬੇ ਤੇਰੀ ਤੇਰੇ ਪੁੱਤ ਨੂੰ,
ਅੱਜ ਤੋਂ ਨੀ ਚਲਾਉਂਦਾ ਮੈਂ Facebook ਨੂੰ ...😘
ਆਹ Net ਵਾਲੇ ਪਿਆਰ ਸਾਰੇ ਜੱਬ ਮੇਰੇ ਲਈ,😕
ਬੇਬੇ-ਬਾਪੂ ਅੱਜ ਤੋਂ ਨੇ ਰੱਬ ਮੇਰੇ ਲਈ ... 😘 😘 😘 Love you babe Bapu ji 😍 😘
Changi lgi te share jrur Karna.. 😘 😘 😋😘 😘.... ✍🏻✍🏻



0 Response to "Best Punjabi Funny Joke Status"
Post a Comment