Punjabi Attitude Whatsapp Status

Punjabi Attitude Whatsapp Status

Punjabi Attitude Whatsapp Status

Hello, Friends, You find here Punjabi Attitude Whatsapp Status in the Punjabi Language. if you like it Please Share with your friends on Whatsapp, Facebook, and other Social media platforms.

punjabi attitude status




ਲੋਕਾਂ ਦੀਆਂ👉⏰ਵੇਟਿੰਗਾਂ ਚ ਰਹਿਣ👸ਨੱਡੀਆਂ..  
ਸਾਡੀਆਂ ⏰ਉਡੀਕਾਂ ਸਾਡੇ 🙌ਯਾਰ ਕਰਦੇ👏👌....


ਹੋਰਾ ਨਾਲ ਫੋਨ ਤੇ 
ਤੂੰ ਕਰਦੀ ਆਸ਼ਕੀ ਮੈ ਪੁੱਛਿਆ ਕੋਣ ਕਹਿੰਦੀ ਮੇਰੀ ਫਰੈਂਡ ਸ਼ਾਕਸੀ


ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾਵੈਰੀਆ ਦੇ ਨਾਗ ਸੀਨੇ ਲੜਿਆ ਪਿਆ


ਮੈਂ ਤੁੱਕਾ ਕਿੱਕਰ ਦਾ, ਓਹ ਫੁੱਲ ਚਮੇਲੀ ਦਾਮੈਂ ਚੱਲਾਂ ਚਾਲ ਜਮਾਨੇ ਦੀ, ਓਹ ਗੱਲ ਕਰਦੀ ਤੇਜੀ ਦੀਮੈਂ ਕੈਦਾ ਕੱਚੀ ਦਾ, ਓਹ ਬੁੱਕ ਅੰਗ੍ਰੇਜੀ ਦੀ…


🚶ਸਾਊ ਜਿਹੇ ਬੰਦੇ ਆ... ❤ਦਿਲ ਤੋਂ ਨਾ ਖੋਟੇ ਆ..,😅ਸ਼ਾਂਤ ਰਹੀਏ ਤਾਂ ਗਊ.... ਜੇ ਅੜ ਗਏ ਤਾਂ ਝੋਟੇ🐗 ਆਂ...,


Punjabi Attitude Whatsapp Status





ਸਿੱਧੇ ‪#‎ਕੰਮ‬ ਰਾਸ ਨੀ ‪#‎ਆਉਂਦੇ‬,ਪੁੱਠੇ ‪#‎ਪੰਗਿਆ‬ ਨਾਲ ‪#‎ਵਾਹ‬ ਪਾਉਣਾ..ਲੋਕੀ 7 ਜਨਮ ‪#‎ਜਿਉਣ‬ ਦੇ ‪#‎ਵਾਅਦੇ‬ ਕਰਦੇ,ਆਪਾਂ ਇੱਕੋ ‪#‎ਜਨਮ‬ 'ਚ ਹੀ ‪#‎ਗਾਹ‬ ਪਾਉਣਾ..


ਨਾਂਅ ਹੀ 💖ਬਦਨਾਮ ਕਰਤਾ👥 ਲੋਕਾਂ ਨੇ ਉਂਝ ਤਾਂ 💖💖💖ਗੂੱਡੀ 💪🏼ਅੰਬਰਾਂ ਤੇ ਚੜੀ 😍ਆ ਯਾਰਾਂ ਦੀ ✍🏻


ਕੀ ਕਰੀਏ ਸਾਡਾ ਅੰਦਾਜ ਹੀ ਇਹੋ ਜਿਹਾ ਹੈ 😎,,ਜੇ ਬੋਲਦੇ ਆ ,ਤਾ ਬਰਸ ਹੀ ਜਾਦੇ ਐ ਜੇ ਚੁਪ ਰਹੀਏ ਤਾਂ ਲੋਕੀ ਤਰਸ ਹੀ ਜਾਂਦੇ ਐ 😜


ਘਰੋ ਵੀ ਨੀ ਮਾੜੇ💵 ਓਦਾ ਵੀ ਨਹੀ ਦੱਬਦੇ💪🏿ਖੋਏ ਦੇ ਸ਼ੋਕੀਨ ਚਿੰਗਮਾ ਨਹੀ ਚਬਦੇ ਅਸਲੇ🔫 ਕਦੇ ਵੀ ਸੇਲਾ ਚੋ ਨਹੀ ਲੱਭਦੇ


ਹੋ ਨਾ ਹੀ ਅਸੀ ਸੈੱਟ ਕੋਈ ਕਰਨੀ ਨਾ ਹੀ ਸੈਟ ਕਿਸੇ ਨਾਲ ਹੋਣਾ ਆਨਾ ਲੈਣਾ ਦਿਲ ਕਿਸੇ ਦਾ ਤੇ ਨਾ ਹੀ ਕਿਸੇ ਨਾਲ ਵਟਾਉਣਾ ਆ।


ਨਾ ਕਿਸੀ ਨੇ ਸੱਚਾ ਪਿਆਰ ਕੀਤਾ ਨਾ ਕੋਈ ਕਰਦੀ ਘੈਂਟ ਜੱਟ ਵੇਖ ਹਰੇਕ ਪੱਲਾ ਫੜਦੀ


ਪੰਗੇ ਨਾਂ ਲੈ ਸੋਹਣੀਏ ਮਹਿੰਗੇ ਪੈਜਾਣਗੇਨਰਕਾਂ ਨੂੰ ਚੱਲੇ ਪਾਪੀ, ਨਾਲਹੀ ਲੈ ਜਾਣਗੇ..


ਕੁੜੀਅਾ ਜਿੰਨੀਆ ਮਰਜੀ ਸੈੱਟ ਕਰਲੋ.ਮਹਿਫਲ ਤਾਂ ਸਾਲੀ ਯਾਰਾ ਨਾਲ ਹੀ ਲਗਦੀ ਆਖਾਲੀ ਕੁਰਸੀ ਤੇ ਤਾਂ ਕੋਈ ਵੀ ਬੈਠ ਜਾਉ..!!KAka ਅਸੀ ਉਹ ਬੰਦੇ ਆ, ਜੋ ਕੁਰਸੀ ਖਾਲੀ ਕਰਾ ਕੇ ਬੈਠਦੇ ਆ..!!!


__ਲੋੜ ਪੈਣ ਉਤੇ ਵਾਧਾ ਘਾਟਾ ਨਈਓ ਵੇਖਦੇ :D__ MundE ਪਿੰਡਾ ਦੇ ' ਗਣਿਤ ' ਵਿੱਚੋ fail ਬੱਲੀਏ :


ਕਹਿੰਦੀ ਝੂਟਾ ਦੇਦੇ ਹਾਣ ਦਿਆ, ਤੇਰੇ ਬੁਲਟ ਤੇ ਬੜਾ ਮੈਂ ਮਰਦੀ ਆਂ__:::::::::ਮੈ ਕਿਹਾ ਤੇਰੇ ਵਰਗੀ ਨੂੰ ਚਾਬੀ ਨਾਂ ਫੜਾਵਾਂ,ਤੂੰ jhootte ਦੀ ਗੱਲ ਕਰਦੀ ਆਂ__?


ਪੰਗੇ ਨਾ ਲੈ Shoniye💁ਮੈਂਗੇ ਪੈ ਜਾਣਗੇ, ਨਰਕਾਂ ਨੂੰ ਚੱਲੇ ਪਾਪੀਂ😈 ਨਾਲ ਲੈ ਜਾਣਗੇ................


ਬੜੇ ਉੱਚੇ ਨੇ ਅਸੂਲ ਇਸ ਅੱਖ ਦੇ ,ਜਣੀ-ਖਣੀ ਉੱਤੇ ਨਈਉ ਠਹਿਰ ਦੀ..ਸੱਚੇ ਦਿਲ ਦੀ ਸਪੋਟ ਵਿੱਚ ਖੜਾਂਗੇ,ਕੁੜੀ ਪਿੰਡ ਦੀ ਜਾਂ ਹੋਵੇ ਸ਼ਹਿਰ ਦੀ ..


_ ਬਾਹਲੀ ਕਰੇਆ ਨਾ ਕਰ This-That ਕੁੜੀੲੇ_ ਜੱਟ De-C ਦਾ #Angreji ਹੱਥ Tait ਕੁੜੀੲੇ :


ਕਰ ਨਾ ਤੂੰ ਮਾਣ ਬਿਲੋ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਆ ਨੀ ਭਾਵੇਂ ਥੋੜਾ ਸੰਗਦਾ


ਵੈਰੀਆਂ ਨੂੰ ਸੁਪਣੇ ਵੀ ਸਾਡੇ ਆਉਂਦੇ ਆ,ਰਾਤੀ ਉਠ ਉਠ ਰਹਿੰਦੇ ਪਾਣੀ ਮੰਗਦੇ,ਲਗਦਾ ਆ ਰੀਝ ਨਾਲ ਹੁੰਦੀ ਹੌਣੀ ਕਟਾਈ, ਤਾਈਓਂ ਕੋਲ ਦੀ ਨੀਵੀਂ ਪਾ ਕੇ ਲੰਗਦੇ.......


❌ਜਰੂਰਤ ਨਹੀ ਸਾਨੂੰ ਮਸ਼ੂਕ👩🏻 ਦੀ,ਬੜਾ ਪਿਆਰ💖 ਮਿਲ ਰਿਹਾ 😍 ਹੋਰਾਂ👥 ਦੀਆਂ ਮਸ਼ੂਕਾਂ 🙋🏻ਤੋਂ ☺😊


ਜੋ ਚੁਭਦੇ ਨੇ ਬਣ ਵਾਰ ਵਾਰ ਕਿਲਾਂ 📌ਬਣ ਹਥੌੜਾ 🔨 ਧਰਤੀ 'ਚ ਗੱਡ ਦਿਆਂਗੇਜਿਹੜੇ ਕਹਿੰਦੇ ਨੇ ਅਸੀ ਕੁਝ ਕਰ ਨੀ ਸਕਦੇਸਮਾ ⌚ ਆਉਣ ਤੇ ਉਨਾਂ ਦੇ ਵਹਿਣ ਕੱਢ ਦਿਆਂਗੇ


ਅੱਜ ਕਹਿਣੀ ੲੈ ‪#‎Friend‬ ਮੇਰਾ ਬਣਜਾ.... ਕੱਲ੍ਹ ਵਿਆਹ ਪਿੱਛੇ ਪਾੰਏਗੀ ‪#‎ਕਲੇਸ਼‬ ਨੀ..!! . . ਐਵੇੰ ਚੱਕ ਨਾ ਤੂੰ ‪#‎ਟੈਮ‬ ਬੀਬਾ ਜੱਟ ਦਾ..!! ਜੇ ‪#‎ਚੱਕਲੀ‬ ਜੱਟ ਨੇ ਪੈਜੂ ‪#‎ਕੇਸ‬ ਨੀ.


ਬਿੱਲੋ ਯਾਰ ਤੇਰਾ ਪੂਰਾ ਕੈਮ ਨੀਂ ਪੰਗਾ ਕੋਈ ਲੈਅ ਕੇ ਵੇਖ ਲਵੇ ਜੇਕਰ ਕਿਸੇ ਨੂੰ ਮੇਰੇ ਬਾਰੇ ਕੋਈ ਵੇਹਮ ਨੀਂ


ਰੱਬ ਦੀ ਰਜਾ ਵਿਚ ਰਹਿਣਾ ਸਿੱਖਿਆ #ਮੁੰਡਾ ਮਾੜੀ ਚੀਜ਼ ਆਪਣੇ ਕੋਲ ਰੱਖਦਾ ਵੀ ਨੀ ...ਰੱਖ ਸਾਂਬ ਤੂੰ ‪#‎Attitude‬ ਆਪਣਾ, #_ਮੁੰਡਾ_ਜਣੀ_ਖਣੀ ਵਲ #ਤੱਕਦਾ ਵੀ ਨੀ....


ਨੀ ਮੂੰਡੇ ਦਾ ਸਿਰੇ ਦਾ Attitude.♥ਨੀ ਸੌਂਦਾ ਹੈ ਸਰਾਣੇ ਰੱਖ ਬੰਦੂਕ..?ਨੀ ਯਾਰਾਂ ਨਾਲ ਰੱਖੇ ਗੇੜੀ Root?ਨੀ ਲੋਕੀ ਅਾਖਣ Cool Dude..?ਨੀ Gym ਦਾ ਚੜਿਅਾ ਰਹੇ ਸਰੂਰ?,,ਨੀ ਥਾਂ-ਥਾਂ ਚਰਚੇ ੳੁਹਦੇ ਮਸ਼ਹੂਰ?,,ਨੀ ਰੰਨਾਂ ਗੱਲ ਕਰਦੇ ਸਮੇ ਹੂੰਦੀਅਾਂ ਨੇ Confuse..???


Punjabi Attitude Whatsapp Status



ਫੁਕਰਿਅਾਂ ਯਾਰਾਂ ਕੋਲੋਂ ਬਚ ਸੱਜਣਾਂ ੲਿਹਨਾਂ ਕੋਲੋ ਵਫਦਾਰੀ ਦੀ ੳੁਮੀਦ ਕਰੀ ਨਾ ਜਦੋ ਲੋੜ ਹੋਵੇ ਅਾਪੇ ਅਾੳੁਣਗੇ ਤੇਰੇ ਕੋਲਨਹੀ ਤਾਂ ਕਹਿ ਦਿੰਦੇ ਮੈਨੂੰ ਕੰਮ ਅਾ ਫੋਨ ਕਰੀ ਨਾ



ਉਡੂਗਾ ਮਜਾਕ ਜਾ ਵੱਜਦੇ ਸਲੂਟ.
ਠੰਡ ਰੱਖ ਸੋਹਣੀਏ ਵਕਤ ਦੇਉਗਾ ਸਬੂਤ



#Challenge ਨਾ ਕਰ #ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ
ਪਤਾ ਵੀ ਨਹੀਂ ਲੱਗਣਾ #ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..!


ਬਹੁਤ ਭੋਲਾ ਤੇ ਸ਼ਰੀਫ ਮੁੰਡਾ Aa__
.ਸੱਚੀ ਸੌਂਹ ਲਗੇ..ਮੈਨੂੰ ਆਪਣੀਅਾ ਚਾਰੇ ਸਹੇਲੀਆਂ ਦੀ....?


ਗੁੱਸਾ ਤਾ ਬਹੁਤ ਆਉਂਦਾ single ਬੰਦੇ ਨੂੰ,......ਜਦੋਂ ਕੋਈ ਪੁੱਛਦਾ ਹੋਰ 22 ਭਾਬੀ ਦਾ ਕੀ ਹਾਲ ਆ ...


ਕੁੜੀਆ_ਮੈਂ_ਜਾਗੌ_ਕੱਢਵਾਉਣ_ਨੂੰ_ADD_ਨੀ_ਕੀਤੀ_AA.......LIKE_ਵੀ_ਕਰ_ਦਿਆ_ਕਰੋ_ਮੇਰੇ_SATUTS_ਨੂੰ.....


ਜੱਟ ਸਿਵਿਆਂ ਚੋ ਨੰਗਿਆਂ ਚੜੇਲਟੱਕਰੀ ਮੈ ਕਿਆ ਵੇਖਦੀ ਕੀ ਏ ਆਜਾ ਚੰਬੜ ਜਾ ਨੀ ਚੰਬੜ ਜਾਂ


ਮੇਰਾ ਬਾਪੂ👳 ਤੇ ਮੈਨੂੰ ਰਾਤ ਨੂੰ ਵੀਨੀ ਸੌਣ😑 ਦਿੰਦਾ...Miss Callan📲 ਮਾਰ ਮਾਰ ਚੈੱਕ ਕਰਦਾ ਰਹਿੰਦਾਕਿਤੇ ਕੁੜੀਆਂ💁 ਨਾਲ ਨਾ ਗੱਲਾਂ👄ਕਰਦਾ ਹੋਵੇ..


__ ਕਹਿੰਦੀ ਤੂੰ ਦੇਸੀ ਆ♥ __ ਆਪ ਸਾਲੀ ਚਪਲਾ ਨਾਲ ਜਰਾਬਾਂ ਪਾਉਦੀ ਆ :


ਕਮਲੀ ਕਹਿੰਦੀ ਰੋਟੀ ਖਾ ਲਈ ਜੀ ਮੈ ਕਿਹਾ ਨਹੀ ਕਹਿੰਦੀ ਦਿਲ ਨੀ ਕਰਦਾ ਖਾਣ ਨੁੰ ਮੈ ਕਿਹਾ ਤੇਰੇ ਇਹ ਨੈੱਟ ਵਾਲਾ ਚਸਕਾ ਖਾਣ ਦੀ ਵਿਹਲ ਵੀ ਦਏ ਤਾ ਨਾ


ਕੁੜੀੳੁ ਮੰਦਰਾਂ ਵਿੱਚੋ ਰੱਬ ਨਾ ਲੱਭੋਛੜਿਅਾ ਨਾਲ ਪਿਅਾਰ ਕਰੋ😂ਰੱਬ ਸਾਡੇ ਵਿਚ ਵੱਸਦਾ😂😂


_ਛੇਤੀ ਕੱਡ kOi ਸਿਟਾ Aw ਕਰਾਦੇ mUUh ਮਿੱਠਾ :p_ SaaDi ਚਿਰਾਂ ਤੋਂ pai ਆ ਫਿਕੀ ChaaH ਦੀ ਪਿਆਲੀ :* :*


ਲੱਗਦਾ #Request ਕਰੇਗਾ, #ਵਹਿਮ ਜਿਹਾ #ਪਾ ਲੈਂਦੀਆਂ ਨੇ.ਸਾਡੇ #ਸਟੇਟਸ ਵੇਖ ਕੇ ਤਾ #ਕੁੜੀਆਂ #Privacy ਹਟਾ #ਲੈਂਦੀਆਂ ਨੇ 😝


ਕੲੀਅਾਂ ਦੀ ਸੈਲਫੀ ਦੇਖ ਕੇ ਤਾਂ ਲੱਗਦਾਕਿ..?...............




ੳੁਹਨਾਂ ਦੇ ਮੋਬਾਇਲ ਚ ਫਰੰਟ ਕੈਮਰੇ ਦੀ ਜਗ੍ਹਾ ਪਿਸਤੌਲ ਹੋਣੀ ਚਾਹੀਦੀ


ਜਿੰਨੀ ਤੇਰੇ ਨਵੇਂ ਯਾਰ ਦੀ ਤਨਖਾਹ ਬੱਲੀੲੇ😄.ੳਨੇ ਦੀ ਤਾਂ ਦਾਰੂ ਅਸੀ ਅਾਪਣੇ ਯਾਰਾਂ ਨੂੰ ਰੋਜ ਦਿੰਦੇ ਹਾਂ ਪਿਲਾ

Next 

0 Response to "Punjabi Attitude Whatsapp Status "

Post a Comment

Iklan Atas Artikel

Iklan Tengah Artikel 1

Iklan Tengah Artikel 2

Iklan Bawah Artikel